ਅਹਾਨ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਹਾਨ ਪਾਂਡੇ (ਦਸੰਬਰ 23, 1997)[1][2] ਇੱਕ ਇੰਟਰਨੈੱਟ ਸੇਲਿਬ੍ਰਿਟੀ, ਫੈਸ਼ਨ ਮਾਡਲ ਅਤੇ ਸਹਾਇਕ ਹਿੰਦੀ ਫਿਲਮ ਨਿਰਦੇਸ਼ਕ ਹਨ ਜਿਹਨਾ ਨੇ ਸੰਨ 2016 ਵਿੱਚ ਹਿੰਦੀ ਫਿਲਮ ਫ੍ਰੀਕੀ ਅਲੀ ਅਤੇ ਰਾਕ ਆਨ 2[3] ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕਮ ਕਿੱਤਾ ਅਤੇ 2017 ਵਿੱਚ ਸ਼ੋਰਟ ਫਿਲ੍ਮ ਫਿੱਫਟੀ ਵਿੱਚ ਅਭਿਨੇਤਾ ਦੇ ਰੂਪ ਵਿੱਚ ਕੱਮ ਕੀਤਾ. ਅਹਾਨ ਪਾਂਡੇ ਦੇ ਇਨਸਟਗ੍ਰਾਮ ਤੇ 1 ਲੱਖ 80 ਹਜ਼ਾਰ ਤੋ ਵੱਧ ਫਾਲੋਵਰ੍ਸ ਹਨ.[4][5][6]

ਫਿਲਮਾਂ[ਸੋਧੋ]

  • 2016 ਫ੍ਰੀਕੀ ਅਲੀ
  • 2016 ਰਾਕ ਆਨ 2
  • 2017 ਫਿਫਟੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]