ਅੜਾਖੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੜਾਖੋੜ ਵਾੜ ਵਾਲੇ ਖੇਤ ਵਿੱਚ ਮਨੁੱਖਾਂ ਦੇ ਲਾਂਘੇ ਲਈ ਪਰ ਪਸ਼ੂਆਂ ਨੂੰ ਰੋਕਣ ਦੇ ਮੰਤਵ ਨਾਲ ਜਮੀਨ ਵਿੱਚ ਗੱਡੀ ਹੋਈ ਇੱਕ ਲਕੜੀ ਨੂੰ ਕਿਹਾ ਜਾਂਦਾ ਹੈ ਜੋ ਗੁਲੇਲ ਜਾਂ ਅੰਗਰੇਜ਼ੀ ਦੇ ਅੱਖਰ y ਵਰਗੀ ਹੁੰਦੀ ਹੈ।ਇਸ ਸ਼ਬਦ ਦੀ ਵਰਤੋਂ ਦੀ ਉਦਹਾਰਣ ਵੇਖਣ ਵਜੋਂ ਹਵਾਲੇ ਵਿੱਚ ਦਿੱਤਾ ਅੰਬਰੀਸ਼ ਦਾ 21 ਮਾਰਚ 2010 ਦਾ ਲਿਖਿਆ ਲੇਖ ਵੇਖਿਆ ਜਾ ਸਕਦਾ ਹੈ ਜਿਸ ਦੇ ਦੂਜੇ ਪੈਰੇ ਵਿੱਚ ਇਸ ਅੱਖਰ ਦੀ ਵਰਤੋਂ ਕੀਤੀ ਗਈ ਹੈ।[1]

ਹਵਾਲੇ[ਸੋਧੋ]

  1. :https:http://punjabitribuneonline.com/2010/03/%E0%A8%AC%E0%A8%BF%E0%A8%B0%E0%A8%96-%E0%A8%AC%E0%A8%BE%E0%A8%A4%E0%A8%BE%E0%A8%82//