ਅੰਕਿਤ ਫਾਦਿਆ
ਦਿੱਖ
ਅੰਕਿਤ ਫਾਦਿਆ | |
|---|---|
| ਜਨਮ | Error: Need valid birth date: year, month, day |
| ਰਾਸ਼ਟਰੀਅਤਾ | ਭਾਰਤੀ |
| ਸਿੱਖਿਆ | ਦਿੱਲੀ ਪਬਲਿਕ ਸਕੂਲ, ਆਰ ਕੇ ਪੁਰਮ |
| ਪੇਸ਼ਾ | ਲੇਖਕ, ਕੰਪਿਊਟਰ ਸੁਰੱਖਿਆ ਸਲਾਹਕਾਰ |
| ਵੈੱਬਸਾਈਟ | ਹੈਕਿੰਗਮੋਬਾਈਲ ਸੀ ਐਨ ਐਨ ਪਰ |
ਅੰਕਿਤ ਫਾਦਿਆ ਕੰਪਿਊਟਰ ਸੁਰੱਖਿਆ ਦੇ ਇੱਕ ਨਿਜੀ ਸਲਾਹਕਾਰ ਹਨ। ਇਹ ਰਿਲਾਏਨਸ ਦੇ ਨਾਲ ਸੰਯੁਕਤ ਰੂਪ ਟਨ ਭਿੰਨ-ਭਿੰਨ ਕੰਪਨਿਆਂ ਦੇ ਲਈ ਕੰਪਿਊਟਰ ਸੁਰੱਖਿਆ ਤੇ ਜਾਣਕਾਰੀ ਦੇ ਲਈ ਪ੍ਰੋਗਰਾਮ ਚਲਾਉਂਦੇ ਹਨ। 2008 ਵਿੱਚ ਐਮ.ਟੀ.ਵੀ ਇੰਡਿਆ ਤੇ ਇੱਕ ਵਾਟ ਦ ਹੈਕ ਚਲਾਇਆ ਸੀ ਤੇ 2013 ਵਿੱਚ ਯੂ ਟਯੂਬ ਦਾ ਪ੍ਰੋਗਰਾਮ ਗੀਕ ਔਨ ਦ ਲੂਸ ਸ਼ੁਰੂ ਕੀਤਾ ਜਿੱਥੇ ਤਕਨਾਲੋਜੀ ਦੇ ਨੋਕ ਦੱਸਦੇ ਹਨ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |