ਅੰਗਰੇਜ਼ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਗਰੇਜ਼ ਇੱਕ ਕੌਮੀ ਅਤੇ ਨਸਲੀ ਸਮੂਹ ਦੇ ਲੋਕ ਹਨ, ਜੋ ਮੂਲ ਵਜੋਂ ਇੰਗਲੈਂਡ ਦੇ ਰਹਿਣ ਵਾਲੇ ਜਾਂ ਅੰਗਰੇਜ਼ੀ ਬੋਲਣ ਵਾਲੇ ਹਨ। ਅੰਗਰੇਜ਼ਾਂ ਦੀ ਸਭ ਤੋਂ ਬੜੀ ਵਾਹਦ ਆਬਾਦੀ ਯੁਨਾਈਟਿਡ ਕਿੰਗਡਮ ਦੇ ਤਿੰਨ ਮੁਲਕਾਂ ਵਿੱਚੋਂ ਇੱਕ ਇੰਗਲੈਂਡ ਦੀ ਵਾਸਿੰਦਾ ਹੈ।