ਅੰਗੂਰਲਤਾ ਡੇਕਾ
ਦਿੱਖ
ਅੰਗੂਰਲਤਾ ਡੇਕਾ (ਅੰਗ੍ਰੇਜ਼ੀ: Angoorlata Deka) ਅਸਾਮ ਦੀ ਇੱਕ ਭਾਰਤੀ ਅਭਿਨੇਤਰੀ ਅਤੇ ਰਾਜਨੇਤਾ ਹੈ। ਉਹ ਅਸਾਮ ਵਿਧਾਨ ਸਭਾ ਦੀ ਪਹਿਲੀ ਮਿਆਦ ਦੀ ਮੈਂਬਰ ਹੈ।[1]
ਸਿਆਸੀ ਪਾਰਟੀ
[ਸੋਧੋ]ਅੰਗੂਰਲਤਾ ਭਾਰਤੀ ਜਨਤਾ ਪਾਰਟੀ ਤੋਂ ਹੈ।[2] ਉਹ ਆਸਾਮ ਦੇ ਬਟਾਦਰੋਬਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ।[3][4] ਉਹ ਦਸੰਬਰ 2015 ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ। ਉਹ ਉਨ੍ਹਾਂ ਛੇ ਮਹਿਲਾ ਉਮੀਦਵਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੇ ਹੀ ਚੋਣਾਂ ਜਿੱਤੀਆਂ ਸਨ; ਅਤੇ ਅੰਗੂਰਲਤਾ ਉਹਨਾਂ ਵਿੱਚੋਂ ਇੱਕ ਹੈ।[5]
ਸ਼ੁਰੂਆਤੀ ਜੀਵਨ ਅਤੇ ਪਰਿਵਾਰ
[ਸੋਧੋ]ਅੰਗੂਰਲਤਾ ਦਾ ਜਨਮ ਨਲਬਾੜੀ, ਅਸਾਮ ਵਿੱਚ ਹੋਇਆ ਸੀ।
ਫਿਲਮਾਂ
[ਸੋਧੋ]ਸਾਲ | ਫਿਲਮ | ਡਾਇਰੈਕਟਰ | ਭੂਮਿਕਾ |
---|---|---|---|
2006 | ਆਮਿ ਅਸੋਮੀਆ | ਰਾਜੀਵ ਭੱਟਾਚਾਰੀਆ | ਜੋਨਾਕੀ |
2007 | ਜੰਦਾ ਇਮਾਨ ਗੁੰਡਾ | ਚੰਦਰ ਮੁਦੋਈ | |
2012 | ਬਕੋਰ ਪੁਟੇਕ | ਚੰਦਰ ਮੁਦੋਈ | ਪਦਮ |
2013 | ਸੁਰਜਸਟਾ | ਪ੍ਰੋਡਿਊਟ ਕੁਮਾਰ ਡੇਕਾ | ਨਮਿਤਾ ਚਲੀਹਾ |
2014 | ਹੀਆ ਦੀਬਾ ਕਾਕ | ਰਾਜੀਵ ਬੋਰਾ | |
2014 | ਜੀਆ ਜੁਰਿਰ ਜ਼ੁਬਾਕਸ | ਸੰਜੀਬ ਸਭਾਪੰਡਿਤ | |
2015 | Tez [6] | ਭਾਸਕਰ ਉਪਾਧਿਆਏ | |
2016 | ਗਾਣੇ ਕੀ ਆਨੇ | ਰਾਜੇਸ਼ ਜਸ਼ਪਾਲ | ''ਡਾਂਸਿੰਗ ਟੂਨਾਈਟ'' ਗੀਤ ''ਚ ਖਾਸ ਪੇਸ਼ਕਾਰੀ। |
ਹਵਾਲੇ
[ਸੋਧੋ]- ↑ "Meet First Time BJP MLA Angoorlata Deka Who Is Famous in Assam for Her Beauty". daily.bhaskar.com. Archived from the original on 21 October 2020. Retrieved 23 May 2016.
- ↑ "Sonowal ministry to start with 17 MLAs, allies want more of ministerial pie". firstpost.com. 23 May 2016. Retrieved 17 June 2018.
- ↑ "ANGOORLATA DEKA (Winner) BATADROBA (NAGAON)". myneta.info. Retrieved 23 May 2016.
- ↑ "Batadroba (Assam) Election Results 2016". elections.in. Retrieved 23 May 2016.
- ↑ "Meet Angoorlata Deka, the actress-turned-MLA from Assam". indiatvnews.com (in ਅੰਗਰੇਜ਼ੀ (ਅਮਰੀਕੀ)). 24 May 2016. Retrieved 26 May 2016.
- ↑ "Assamese film Tez to be screened at Cannes". assamtribune.com. 16 September 2016. Archived from the original on 16 September 2016. Retrieved 16 September 2016.