ਅੰਜਮ ਚੌਧਰੀ
ਅੰਜਮ ਚੌਧਰੀ | |
|---|---|
ਚੌਧਰੀ 2011 ਵਿੱਚ | |
| Former spokesman for Islam4UK | |
| ਦਫ਼ਤਰ ਵਿੱਚ ਨੰਵਬਰ 2008 – 14 ਜਨਵਰੀ 2010 | |
| ਨਿੱਜੀ ਜਾਣਕਾਰੀ | |
| ਜਨਮ | 18 ਜਨਵਰੀ 1967 ਵੈਲਿੰਗ, ਲੰਡਨ, ਇੰਗਲੈਂਡ |
| ਕੌਮੀਅਤ | ਬ੍ਰਿਟਿਸ਼ |
| ਜੀਵਨ ਸਾਥੀ |
ਰੂਬਾਨਾ ਅਖ਼ਤਰ/ਅਖਗਰ (ਵਿ. 1996) |
| ਰਿਹਾਇਸ਼ | ਇਲਫੋਰਡ, ਲੰਡਨ |
| ਅਲਮਾ ਮਾਤਰ | ਯੂਨੀਵਰਸਿਟੀ ਆਫ ਸਾਉਥੇਮਪਟਨ |
| ਪੇਸ਼ਾ | Solicitor |
ਅੰਜਮ ਚੌਧਰੀ ਇੱਕ ਬ੍ਰਿਟਿਸ਼ ਮੁਸਲਿਮ ਸਮਾਜਿਕ ਅਤੇ ਰਾਜਨੀਤਿਕ ਕਾਰਜ ਕਰਤਾ ਹੈ। ਇਸਨੇ ਪਹਿਲਾਂ ਉਪ- ਕੁਲਪਤੀ ਅਤੇ ਮੁਸਲਿਮ ਵਕੀਲਾਂ ਦੀ ਸੁਸਾਇਟੀ ਦੇ ਪ੍ਰਬੰਧਕ ਦੇ ਤੌਰ 'ਤੇ ਕੰਮ ਕੀਤਾ ਅਤੇ ਇਸ ਲਈ ਇਸਨੂੰ ਇਸਲਾਮ4ਯੂ.ਕੇ ਦੇ ਬੁਲਾਰੇ ਦੇ ਤੌਰ 'ਤੇ ਉਮਾਰ ਬਕਰੀ ਮੁਹੰਮਦ ਨਾਲ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਸਦੀ ਇੱਕ ਇਸਲਾਮਿਕ ਸੰਗਠਨ ਅਲ-ਮੁਹਾਜੀਰੌਨ ਦੁਆਰਾ ਮਦਦ ਕੀਤੀ ਜਾ ਰਹੀ ਸੀ। ਇਹ ਸੰਗਠਨ ਬਹੁਤ ਸਾਰੇ ਪੱਛਮ-ਵਿਰੋਧੀ ਪ੍ਰਦਰਸ਼ਨਕਾਰੀਆ ਦੁਆਰਾ ਬਣਾਈ ਗਈ, ਜਿਸ ਵਿੱਚ ਇੱਕ ਵਿਰੋਧੀ ਮਾਰਚ ਜਿਸਨੇ ਲੰਡਨ ਵਿੱਚ ਕਚਿਹਰੀ ਤੱਕ ਪਹੁੰਚਣਾ ਸੀ, ਚੌਧਰੀ ਇਸ ਵਿੱਚ ਸੀ। ਯੂ ਕੇ ਦੀ ਸਰਕਾਰ ਨੇ ਅਲ- ਮੁਹਾਜੀਰੌਣ ਤੇ ਰੋਕ ਲਗਾ ਦਿੱਤੀ ਅਤੇ ਚੌਧਰੀ ਨੂੰ ਇਸਦਾ ਉੱਤਰ-ਅਧਿਕਾਰੀ ਜਾਰੀ ਕੀਤਾ।
ਮੁੱਢਲਾ ਜੀਵਨ
[ਸੋਧੋ]ਅੰਜਮ ਚੌਧਰੀ ਦਾ ਜਨਮ 18 ਜਨਵਰੀ 1967[1] ਨੂੰ ਇੱਕ ਵਧੀਆ ਵਪਾਰੀ ਦੇ ਘਰ ਹੋਇਆ, ਜੋ ਪਾਕਿਸਤਾਨੀ ਵੰਸ਼ ਨਾਲ ਸਬੰਧਿਤ ਹੈ[2][3]। ਇਸਨੇ ਆਪਣੀ ਪੜ੍ਹਾਈ ਵੂਲਵਿਚ ਸਕੂਲ ਵਿੱਚ ਕੀਤੀ। ਇਹ ਸਾਊਥੇਮਪਟਨ ਯੂਨੀਵਰਸਿਟੀ ਵਿੱਚ ਮੈਡੀਕਲ ਦਾ ਵਿਦਿਆਰਥੀ ਰਿਹਾ, ਜਿੱਥੇ ਇਸਨੂੰ ਐਂਡੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪ੍ਰੰਤੂ ਇਹ ਪਹਿਲੇ ਸਾਲ ਵਿੱਚ ਹੀ ਫੈਲ ਹੋ ਗਿਆ।
ਹਵਾਲੇ
[ਸੋਧੋ]- ↑ Two men have been charged with inviting support for a proscribed terrorist organisation, news.met.police.uk, 5 August 2015, archived from the original on 17 ਅਕਤੂਬਰ 2015, retrieved 29 August 2015
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Telegraphprofile". - ↑ Zara Raymond, Catherine (May 2010), "Al Muhajiroun and Islam4UK: The group behind the ban" (PDF), Developments in Radicalisation and Political Violence, icsr.info, p. 19, archived from the original (PDF) on 20 ਦਸੰਬਰ 2013, retrieved 3 June 2013