ਅੰਦਾਜ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੰਸ਼ਾਵਲੀ ਅਤੇ ਇਤਿਹਾਸਕ ਲਿਖਤਾਂ ਵਿੱਚ ਤਾਰੀਖ਼ ਬਾਰੇ ਅਗਰ ਕਿਸੇ ਜ਼ਮਾਨੇ ਦਾ ਦਿਨ, ਮਹੀਨਾ ਅਤੇ ਸਾਲ ਬਿਲਕੁਲ ਦਰੁਸਤ ਪਤਾ ਨਾ ਲੱਗੇ ਜਾਂ ਕਿਸੇ ਇੱਕ ਤਾਰੀਖ਼ ਪਰ ਇਤਫ਼ਾਕ ਨਾ ਹੋਵੇ, ਉਸ ਦੀ ਤਸਦੀਕ ਦਾ ਕੋਈ ਦਸਤਾਵੇਜ਼ੀ ਸਬੂਤ ਨਾ ਹੋਵੇ ਤਾਂ ਐਸੀ ਸੂਰਤ ਵਿੱਚ ਉਸ ਤਾਰੀਖ਼ ਦੇ ਨਾਲ ਅੰਦਾਜ਼ਨ, ਤਕਰੀਬਨ ਜਾਂ ਕਰੀਬਨ ਕਾ ਲਫ਼ਜ਼ ਲਿਖਿਆ ਜਾਂਦਾ ਹੈ ਅਤੇ ਇਸ ਵੀਕੀਪੀਡਿਆ ਤੇ ਐਸੀ ਸੂਰਤੇਹਾਲ ਅੰਦਾਜ਼ਨ ਦੀ ਵਰਤੋਂ ਕੀਤੀ ਗਈ ਹੈ। ਅੰਗਰੇਜ਼ੀ ਵਿੱਚ ਇਸ ਲਈ ਲਾਤੀਨੀ ਸ਼ਬਦ Circa ਦਾ ਸੰਖੇਪ ਰੂਪ c. ਜਾਂ ca ਜਾਂ cca ਇਸਤੇਮਾਲ ਕੀਤਾ ਜਾਂਦਾ ਹੈ।[1]

ਹਵਾਲੇ[ਸੋਧੋ]

  1. "CRICA". Retrieved 31 ਅਗਸਤ 2016.