ਸਮੱਗਰੀ 'ਤੇ ਜਾਓ

ਅੰਨਿਊਤਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

" ਅੰਨਿਊਤਾ " (ਰੂਸੀ: Анюта ਐਂਤਨ ਚੈਖ਼ਵ ਦੀ 1886 ਨਿੱਕੀ ਕਹਾਣੀ ਹੈ। [1]

ਸੰਖੇਪ ਸਾਰ

[ਸੋਧੋ]

ਅੰਨਿਊਤਾ, ਇੱਕ ਛੋਟੀ, ਥੱਕੀ ਹੋਈ ਕੁੜੀ, ਇੱਕ ਮੈਡੀਕਲ ਵਿਦਿਆਰਥੀ ਸਤੇਪਨ ਕਲੋਚਕੋਵ ਦੇ ਨਾਲ ਰਹਿੰਦੀ ਹੈ, ਉਸ ਦੇ ਕੰਮ ਕਰਦੀ ਹੈ, ਹੋਰ ਕੰਮਾਂ ਦੇ ਇਲਾਵਾਂ (ਸਰੀਰ ਦੇ ਹੋਰ ਅੰਗਾਂ ਦੇ ਨਾਲ-ਨਾਲ ਪਸਲੀਆਂ ਦਾ ਅਧਿਐਨ ਕਰਨ ਲਈ) ਸਰੀਰ-ਵਿਗਿਆਨ ਮਾਡਲ ਦੀ ਭੂਮਿਕਾ ਵੀ ਨਿਭਾਉਂਦੀ ਹੈ। ਉਹ ਆਪਣਾ ਸਮਾਂ ਸਿਲਾਈ ਦੇ ਕੰਮ ਕਰਨ ਵਿੱਚ ਬਿਤਾਉਂਦੀ ਹੈ ਅਤੇ, ਬਹੁਤ ਘੱਟ ਗੱਲ ਕਰਦੀ ਹੈ, ਪਰ ਬਹੁਤ ਸੋਚਦੀ ਹੈ, ਖ਼ਾਸਕਰ ਇਹ ਕਿਵੇਂ ਹੋ ਜਾਂਦਾ ਹੈ ਕਿ ਉਸਦੇ ਸਾਰੇ ਸਾਬਕਾ ਵਿਦਿਆਰਥੀ-ਸਾਥੀ ਕਿਸੇ ਤਰ੍ਹਾਂ ਇੱਥੋਂ ਬਾਹਰ ਨਿਕਲ ਕੇ ਕੁਝ ਬਿਹਤਰ ਜੀਵਨ ਬਣਾ ਲੈਣ ਵਿੱਚ ਕਾਮਯਾਬ ਹੋਏ ਹਨ ਜਦੋਂ ਕਿ ਉਹ ਇਸ ਜਗ੍ਹਾ ਵਿੱਚ ਹੀ ਫਸੀ ਰਹਿ ਗਈ ਸੀ। … ਸਗੋਂ ਆਪਣੇ ਕਲਾਕਾਰ ਗੁਆਂਢੀ ਫੇਤੀਸੋਵਦੇ ਕੋਝੇ ਰਹਿਣ ਸਹਿਣ ਬਾਰੇ ਟਿੱਪਣੀਆਂ ਤੋਂ ਘਬਰਾ ਕੇ 'ਕਲੋਚਕੋਵ ਨੇ ਅੰਨਿਊਤਾ ਨੂੰ ਕੱਢ ਦੇਣ ਦਾ ਫੈਸਲਾ ਕਰ ਲੈਂਦਾ ਹੈ, ਫਿਰ ਉਸ ਤੇ ਤਰਸ ਖਾ ਕੇ, ਇਕ ਹੋਰ ਹਫ਼ਤੇ ਲਈ ਹੋਰ ਰਹਿਣ ਦਿੰਦਾ ਹੈ।

ਹਵਾਲੇ

[ਸੋਧੋ]
  1. Shub, E. M. Commentaries to Анюта. The Works by A.P. Chekhov in 12 volumes. Khudozhestvennaya Literatura. Moscow, 1960. Vol. 3, p. 542

ਬਾਹਰੀ ਲਿੰਕ

[ਸੋਧੋ]
  • Анюта . ਮੂਲ ਰੂਸੀ ਟੈਕਸਟ
  • Anyuta, ਅੰਗਰੇਜ਼ੀ ਅਨੁਵਾਦ