ਅੰਨ੍ਹੇ ਘੋੜੇ ਦਾ ਦਾਨ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਨ੍ਹੇ ਘੋੜੇ ਦਾ ਦਾਨ  
[[File:]]
ਲੇਖਕਗੁਰਦਿਆਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਦਲਿਤਾਂ ਦਾ ਜੀਵਨ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮਪ੍ਰਿੰਟ

ਅੰਨ੍ਹੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 1978 ਵਿੱਚ ਪ੍ਰਕਾਸ਼ਿਤ ਹੋਇਆ।

ਪਲਾਟ[ਸੋਧੋ]

ਇਸ ਨਾਵਲ ਦੀ ਕਥਾ ਪੰਜਾਬ ਦੇ ਇੱਕ ਮਾਲਵਾ ਖੇਤਰ ਦੇ ਪਿੰਡ ਦੇ ਕੰਮੀਆਂ ਦੇ ਵਿਹੜੇ ਦੀ ਕਹਾਣੀ ਹੈ। ਕੰਮੀ ਆਪਣੇ ਘਰਾਂ ਦੇ ਆਪ ਮਾਲਕ ਨਹੀਂ। ਪਿੰਡ ਦਾ ਇੱਕ ਕਿਸਾਨ ਵਧਾਵਾ ਧਰਮੇ ਦੇ ਕੰਮੀ ਪਰਵਾਰ ਨੂੰ ਆਪਣੇ ਖੇਤ ਵਿੱਚ ਕੋਠਾ ਪਾ ਰਹਿਣ ਦੀ ਥਾਂ ਦੇ ਦਿੰਦਾ ਹੈ।