ਅੰਬੂਜਾ ਸੀਮੈਂਟਸ
ਦਿੱਖ
| ਤਸਵੀਰ:Ambuja logo.png | |
| ਕਿਸਮ | Public |
|---|---|
| ਬੀਐੱਸਈ: 500425 ਐੱਨਐੱਸਈ: AMBUJACEM | |
| ਉਦਯੋਗ | ਇਮਾਰਤੀ ਸਮਗਰੀl |
| ਸਥਾਪਨਾ | 1983 |
| ਮੁੱਖ ਦਫ਼ਤਰ | ਮੁੰਬਈ, ਮਹਾਰਾਸ਼ਟਰ, ਭਾਰਤ |
ਮੁੱਖ ਲੋਕ | ਸੁਰੇਸ਼ ਕੁਮਾਰ ਨਿਓੋਟੀਆ (ਸੰਸਥਾਪਕ) ਨਰੋਤਮ ਸੇਖਸਰੀਆ (ਸਹਿ-ਸੰਸਥਾਪਕ ਤੇ ਚੇਅਰਮੈਨ)[1] Ajay Kapur (Whole-time Director & CEO)[2] |
| ਉਤਪਾਦ | ਸੀਮੈਂਟ |
| ਕਮਾਈ | |
| ਕੁੱਲ ਸੰਪਤੀ | |
| ਕੁੱਲ ਇਕੁਇਟੀ | |
ਕਰਮਚਾਰੀ | 4,625 (2020)[3] |
| ਹੋਲਡਿੰਗ ਕੰਪਨੀ | ਅਡਾਨੀ ਗਰੁੱਪ |
| ਵੈੱਬਸਾਈਟ | www.ambujacement.com |
ਅੰਬੂਜਾ ਸੀਮਿੰਟ ਲਿਮਟਿਡ, ਪਹਿਲਾਂ ਗੁਜਰਾਤ ਅੰਬੂਜਾ ਸੀਮਿੰਟ ਲਿਮਟਿਡ ਵਜੋਂ ਜਾਣੀ ਜਾਂਦੀ ਸੀ। ਇਹ ਪ੍ਰਮੁੱਖ ਭਾਰਤੀ ਸੀਮਿੰਟ ਉਤਪਾਦਕ ਕੰਪਨੀ ਹੈ। [4] ਇਹ ਗਰੁੱਪ ਘਰੇਲੂ ਅਤੇ ਨਿਰਯਾਤ ਦੋਵਾਂ ਬਾਜ਼ਾਰਾਂ ਲਈ ਸੀਮਿੰਟ ਅਤੇ ਕਲਿੰਕਰ ਦੀ ਮਾਰਕੀਟ ਕਰਦਾ ਹੈ।
- ਕਾਰਪੋਰੇਟ ਦਫ਼ਤਰ ਅਹਿਮਦਾਬਾਦ ਵਿਚ ਅੰਬੂਜਾ ਟਾਵਰ
- ਹਿਮਾਚਲ ਪ੍ਰਦੇਸ਼ ਦੇ ਦਰਲਾਘਾਟ ਵਿਚ ਅੰਬੂਜਾ ਸੀਮਿੰਟ ਪਲਾਂਟ
- ਹਾਵੜਾ ਵਿਚ ਅੰਬੂਜਾ ਸੀਮਿੰਟ ਪੀਸਣ ਵਾਲੀ ਇਕਾਈ
ਇਹ ਵੀ ਵੇਖੋ
[ਸੋਧੋ]- ਤਾਰਾਚੰਦ ਘਨਸ਼ਿਆਮਦਾਸ
ਹਵਾਲੇ
[ਸੋਧੋ]- ↑ "Sharp rise in Gujarat Ambuja trading volumes, share price Market buzz on Holcim interest". The Hindu Business Line. Retrieved 16 July 2010.
- ↑ "Ambuja Cements appoints Neeraj Akhoury as MD and CEO". Live Mint. Retrieved 20 February 2020.
- 1 2 3 4 5 6 "Ambuja Cements Ltd. Financial Statements". moneycontrol.com.
- ↑ "Ambuja Cements India – Gujarat Ambuja Cement Limited Profile – Ambuja Cements History". Iloveindia.com. 21 July 2007. Retrieved 16 July 2010.[permanent dead link]