ਅੰਮ੍ਰਿਤਸਰ ਸ਼ਹਿਰੀ ਪਾਣੀ ਪੂਰਤੀ ਪ੍ਰੋਜੈਕਟ
ਦਿੱਖ
ਅੰਮ੍ਰਿਤਸਰ ਸ਼ਹਿਰੀ ਪਾਣੀ ਪ੍ਰੋਜੈਕਟ ਇੱਕ 24x7 ਵਾਟਰ ਸਪਲਾਈ ਪ੍ਰੋਜੈਕਟ ਹੈ ਜੋ ਵਰਲਡ ਬੈਂਕ ਦੇ ਕਰਜ਼ੇ ਦੀ ਮਦਦ ਨਾਲ ਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਜੈਕਟ ਦੇ 2026 ਤੱਕ ਪੂਰਾ ਹੋਣ ਤੇ ਪੂਰੇ ਸ਼ਹਿਰ ਨੂੰ 24 ਘੰਟੇ ਪਾਣੀ ਦੀ ਪੂਰਤੀ ਕੀਤੀ ਜਾ ਸਕੇਗੀ।
- ਵਰਲਡ ਬੈੱਕ ਤੋਂ ਕਰਜ਼ੇ ਦੀ ਮੱਦਦ ਨਾਲ ਅੰਮ੍ਰਿਤਸਰ ਸ਼ਹਿਰੀ ਪਾਣੀ ਸੁਧਾਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।[1][2][3]
- ਅਨੁਮਾਨਤ ਲਾਗਤ 2200 ਕਰੋੜ ਰੁਪਏ ਹੈ।[4]
- ਵੱਲਾ ਪਿੰਡ ਵਿਖੇ 40 ਏਕੜ ਜ਼ਮੀਨ ਨਹਿਰੀ ਪਾਣੀ ਸ਼ੋਧਕ ਪਲਾਂਟ ਲਈ ਖਰੀਦੀ ਗਈ ਹੈ।[5]
- ਜ਼ਮੀਨਦੋਜ਼ ਪਾਣੀ ਜੋ ਦੂਸ਼ਿਤ ਹੋ ਚੁੱਕਾ ਹੈ ਦੀ ਬਜਾਏ ਅਪਰਬਾਰੀ ਦੁਆਬ ਨਹਿਰ ਦਾ ਪਾਣੀ ਸ਼ੋਧ ਕਰਕੇ ਪੂਰਤੀ ਕੀਤੀ ਜਾਣੀ ਹੈ।
- 90 ਪਾਣੀ ਦੇ ਜ਼ਖ਼ੀਰੇ (water reservoirs) ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਉਸਾਰਨਾ ਮਿਥਿਆ ਗਿਆ ਹੈ।[6]
- ਪਹਿਲੇ ਪੱਧਰ ਤੇ 700 ਕਰੋੜ ਰੁਪਏ ਦੀ ਲਾਗਤ ਨਾਲ 2024 ਤੱਕ ਪਾਣੀ ਪੂਰਤੀ ਸ਼ੁਰੂ ਹੋਣ ਦਾ ਅਨੁਮਾਨ ਹੈ।[4]
- ਠੇਕਾ ਲਾਰਸਨ ਟਿਊਬਰੋ ਕੰਪਨੀ ਨੂੰ ਦਿੱਤਾ ਗਿਆ ਹੈ।[5]
ਹਵਾਲੇ
[ਸੋਧੋ]- ↑ "Punjab approves $285m water supply project for Amritsar and Ludhiana". www.water-technology.net. Archived from the original on 2023-01-23. Retrieved 2023-01-23.
- ↑ "Project Signing: World Bank Signs $105 Million Project to Improve Urban Services in Two Cities of Punjab". World Bank (in ਅੰਗਰੇਜ਼ੀ). Retrieved 2023-01-23.
- ↑ "ਪੰਜਾਬ ਮਿਊਨਸਪਲ ਇਨਫਰਾਸਟਰਕਚਰ ਡਿਵਲਪਮੈਂਟ ਕੰਪਨੀ ਦੇ ਪ੍ਰੋਜੈਕਟ" (PDF). Retrieved 23 January 2023.
- ↑ 4.0 4.1 "ਐਨ ਓ ਸੀ ਨਾ ਮਿਲਣ ਕਾਰਨ 24x7 ਅੰਮ੍ਰਿਤਸਰ ਪਾਣੀ ਪੂਰਤੀ ਪ੍ਰੋਜੈਕਟ ਵਿੱਚ ਦੇਰੀ". Retrieved 23 January 2023.
- ↑ 5.0 5.1 Service, Tribune News. "24X7 surface-based water supply project to be completed by 2024". Tribuneindia News Service (in ਅੰਗਰੇਜ਼ੀ). Retrieved 2023-01-23.
- ↑ "Punjab Municipal Services Improvement Project (P170811)" (PDF). Retrieved 23 January 2023.