ਸਮੱਗਰੀ 'ਤੇ ਜਾਓ

ਅੱਨਾ ਕੈਥਰੀਨ ਬਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫੁੱਲ,ca 1660

ਅੱਨਾ ਕੈਥਰੀਨ ਬਲੋਕ (1642, ਨੁਰੇਮਬਰਗ – 1719,ਰੀਜੇਂਸਬਰਗ  ਇੱਕ ਜਰਮਨ ਅਤਿਅਲੰਕ੍ਰਿਤ ਫੁੱਲ ਚਿੱਤਰਕਾਰ ਸੀ।

ਜੀਵਨੀ

[ਸੋਧੋ]

ਹਓਬਰੇਕਨ ਅਨੁਸਾਰ ਉਹ ਫੁੱਲ ਚਿਤਰਕਾਰ ਜੋਹਨ ਥੋਮਸ ਫਿਸਚਰ ਦੀ ਧੀ ਸੀ, ਜੋ ਉਸ ਨੂੰ ਫੁੱਲ ਚਿਤਰਨਾ ਸਿਖਾਉਂਦਾ ਸੀ।[1] ਉਹ ਪਾਣੀ ਰੰਗਾਂ ਅਤੇ ਤੇਲ ਰੰਗਾਂ ਨਾਲ ਚਿੱਤਰਕਾਰੀ ਕਰਨ ਵਿੱਚ ਚੰਗੀ ਸੀ ਅਤੇ ਉਸ ਨੇ 1660 ਵਿੱਚ ਡਿਊਕ ਅਗਸਤ ਵੋਨ ਸਚਸੇਨ ਦੀ ਪਤਨੀ ਅੱਨਾ ਮਾਰੀਆ, ਜੋ ਮੇਕਲੇਨਬਰਗ ਦੀ ਸੀ ਅਤੇ ਉਸ ਦੀਆਂ ਧੀਆਂ ਸੈਕਸੋਨੀ-ਅਨਹਾਲਟ ਨੂੰ ਹੱਲੇ ਵਿੱਚ ਸਿਖਾਇਆ। ਉਸ ਦਾ ਵਿਆਹ ਚਿੱਤਰਕਾਰ ਬੇਨਜਾਮਿਨ ਬਲੋਕ ਨਾਲ 1664 ਵਿੱਚ ਹੋਇਆ।.

ਆਰ.ਕੇ.ਡੀ. ਅਨੁਸਾਰ ਉਹ ਜੋਹਨ ਥੋਮਸ ਫਿਸਚਰ ਦੀ ਧੀ ਅਤੇ ਵਿਦਿਆਰਥੀ ਸੀ ਅਤੇ ਬੇਨਜਾਮਿਨ ਬਲੋਕ ਨਾਲ ਵਿਆਹ ਹੋਇਆ।[2]

ਹਵਾਲੇ

[ਸੋਧੋ]
  1. (Dutch)Script error: No such module "Link language". Anna Katharina Block Biography in De groote schouburgh der Nederlantsche konstschilders en schilderessen (1718) by Arnold Houbraken, courtesy of the Digital library for Dutch literature
  2. Anna Katharina Block[permanent dead link] in the RKD.