ਅ ਬਿਊਟੀਫ਼ੁਲ ਮਾਈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅ ਬਿਊਟੀਫ਼ੁਲ ਮਾਈਂਡ
A Beautiful Mind
ਤਸਵੀਰ:A Beautiful Mind Poster.jpg
ਥੀਏਟਰੀ ਪੋਸਟਰ
ਨਿਰਦੇਸ਼ਕ ਰੌਨ ਹਾਉਵਡ
ਨਿਰਮਾਤਾ ਰੌਨ ਹਾਉਵਡ
ਬ੍ਰਾਇਨ ਗਰੇਜ਼ਰ
ਸਕਰੀਨਪਲੇਅ ਦਾਤਾ ਅਕੀਵਾ ਗੋਲਡਜ਼ਮਨ
ਬੁਨਿਆਦ ਸਿਲਵੀਆ ਨਸਰ ਦੀ ਰਚਨਾ 
ਅ ਬਿਊਟੀਫ਼ੁਲ ਮਾਈਂਡ
ਸਿਤਾਰੇ
ਸੰਗੀਤਕਾਰ ਜੇਮਜ਼ ਹੌਰਨਰ
ਸਿਨੇਮਾਕਾਰ ਰੌਜਰ ਡੀਕਿਨਜ਼
ਸੰਪਾਦਕ ਡੇਨੀਅਲ ਪੀ ਹੈਨਲੀ
ਮਾਈਕ ਹਿਲ
ਸਟੂਡੀਓ ਇਮੈਜਿਨ ਐਂਟਰਟੇਨਮੈਂਟ
ਵਰਤਾਵਾ ਯੂਨੀਵਰਸਲ ਪਿਕਚਰਜ਼
(ਯੂ.ਐੱਸ.)
ਡਰੀਮਵਰਕਸ ਪਿਕਚਰਜ਼
(ਦੁਨੀਆਂ-ਭਰ)
ਰਿਲੀਜ਼ ਮਿਤੀ(ਆਂ) 13 ਦਸੰਬਰ, 2001 (ਬੈਵਰਲੀ ਹਿਲਜ਼)
21 ਦਸੰਬਰ, 2001 (ਯੂ.ਐੱਸ.)
ਮਿਆਦ 135 ਮਿੰਟ
ਦੇਸ਼ ਯੂ ਐੱਸ ਏ
ਭਾਸ਼ਾ ਅੰਗਰੇਜ਼ੀ
ਬਜਟ $58 ਮਿਲੀਅਨ[1]
ਬਾਕਸ ਆਫ਼ਿਸ $3131,542,341[1]

ਅ ਬਿਊਟੀਫ਼ੁਲ ਮਾਈਂਡ 2001 ਦੀ ਇੱਕ ਅਮਰੀਕੀ ਜੀਵਨੀ-ਸਬੰਧਤ ਅਤੇ ਡਰਾਮਾ ਫ਼ਿਲਮ ਹੈ ਜੋ ਜੌਨ ਨੈਸ਼, ਇੱਕ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਦੀ ਜ਼ਿੰਦਗੀ ਨੂੰ ਬਿਆਨਦੀ ਹੈ। ਫ਼ਿਲਮ ਦਾ ਹਦਾਇਤਕਾਰ ਰੌਨ ਹਾਉਵਡ ਅਤੇ ਸਕਰੀਨਦਾਤਾ ਅਕੀਵਾ ਗੋਲਡਜ਼ਮਨ ਹੈ। ਕਹਾਣੀ ਦੀ ਸ਼ੁਰੂਆਤ ਜੌਨ ਨੈਸ਼ ਨਾਮਕ ਨਿੱਕੀ ਉਮਰ ਦੇ ਇੱਕ ਹੁਸ਼ਿਆਰ ਬੱਚੇ ਦੇ ਅਗਲੇਰੇ ਵਰ੍ਹਿਆਂ ਤੋਂ ਸ਼ੁਰੂ ਹੁੰਦੀ ਹੈ। ਫ਼ਿਲਮ ਦੇ ਮੂਹਰਲੇ ਹਿੱਸਿਆਂ ਵਿੱਚ ਨੈਸ਼ ਸਵੈਭਰਮੀ ਦੁਫਾੜ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹਨੂੰ ਆਪਣੀ ਇਸ ਹਾਲਤ ਕਰ ਕੇ ਉਹਦੀ ਘਰਵਾਲ਼ੀ ਅਤੇ ਬੱਚਿਆਂ ਨੂੰ ਸਹਿਣੇ ਪੈ ਰਹੇ ਬੋਝ ਅਤੇ ਖਸਾਰੇ ਨੂੰ ਦਰਦ ਨਾਲ਼ ਵੇਖਣ ਦੇ ਨਾਲ਼ ਨਾਲ਼ ਵਹਿਮ-ਭਰਮ ਦੇ ਚੱਕਰ ਝੱਲਣੇ ਪੈਂਦੇ ਹਨ।

ਹਵਾਲੇ[ਸੋਧੋ]

  1. 1.0 1.1 "A Beautiful Mind (2001)". Box Office Mojo. IMDb. http://www.boxofficemojo.com/movies/?id=beautifulmind.htm. Retrieved on November 8, 2010. 

ਹੋਰ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png