ਆਂਚਲ ਕੁਮਾਰ
ਆਂਚਲ ਕੁਮਾਰ | |
---|---|
ਜਨਮ | ਆਂਚਲ ਕੁਮਾਰ 24 ਅਕਤੂਬਰ 1979 |
ਹੋਰ ਨਾਮ | ਅੱਨਾ |
ਪੇਸ਼ਾ | ਮਾਡਲ, ਅਦਾਕਾਰਾ |
ਸਰਗਰਮੀ ਦੇ ਸਾਲ | 1999–present |
ਜੀਵਨ ਸਾਥੀ | ਅਨੂਪਮ ਮਿੱਤਲ (2013–ਵਰਤਮਾਨ) |
ਆਂਚਲ ਕੁਮਾਰ (ਜਨਮ 24 ਅਕਤੂਬਰ 1979) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਹ ਬਲੱਫ ਮਾਸਟਰ ਅਤੇ ਫੈਸ਼ਨ ਨਾਂ ਦੀਆਂ ਫਿਲਮਾਂ ਵਿੱਚ ਉਸ ਦੀ ਭੂਮਿਕਾ ਲਈ ਚਰਚਿਤ ਹੋਈ ਹੈ।[1] ਉਹ ਬਿੱਗ ਬਾਸ ਸੀਜ਼ਨ 4 ਵਿਚ ਪ੍ਰਤੀਯੋਗੀ ਵਜੋਂ ਭਾਗ ਲੈ ਚੁੱਕੀ ਹੈ।
ਮੁੱਢਲਾ ਜੀਵਨ[ਸੋਧੋ]
ਉਹ ਚੰਡੀਗੜ੍ਹ ਤੋਂ ਹੈ। ਉਸਨੇ ਆਪਣੀ ਪੜ੍ਹਾਈ ਸੇਂਟ ਸਟੀਫਨ ਚੰਡੀਗੜ੍ਹ ਤੋਂ ਕੀਤੀ ਹੈ।