ਆਇਤ ਚਿੱਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਇਤ ਚਿੱਤਰ
Histogram of arrivals per minute.svg
ਪਹਿਲੀ ਵਾਰ ਦਰਸਾਉਣਾਕਾਰਲ ਪੀਅਰਸਨ
ਉਦੇਸ਼ਅੰਕੜਿਆਂ ਨੂੰ ਗਰਾਫ਼ ਵਿੱਚ ਦਰਸਾਉਣਾ।

ਆਇਤ ਚਿੱਤਰ ਅੰਕੜਿਆਂ ਨੂੰ ਗਰਾਫ਼ ਵਿੱਚ ਦਰਸਾਉਣ ਦੀ ਵਿਧੀ ਹੈ। ਜੇ ਅਸੀਂ ਗਰਾਫ਼ ਦੇ ਲੇਟਵੇਂ ਧੁਰੇ ਤੇ ਅੰਕੜਿਆਂ ਦੇ ਵਰਗ ਅੰਤਰਾਲ ਨੂੰ ਅੰਕਿਤ ਕੀਤਾ ਹੈ ਤਾਂ ਛੜ ਦੀ ਲੰਬਾਈ ਬਾਰੰਬਾਰਤਾ ਨੂੰ ਦਰਸਾਉਂਦੀ ਹੈ। ਇਹਨਾਂ ਛੜਾਂ ਵਿੱਚ ਕੋਈ ਵੀ ਵਿੱਥ ਨਹੀਂ ਹੁੰਦੀ। ਇਸ ਨੂੰ ਪਹਿਲੀ ਵਾਰ ਕਾਰਲ ਪੀਅਰਸਨ[1] ਨੇ ਪੇਸ਼ ਕੀਤਾ।

ਉਦਾਹਰਨ[ਸੋਧੋ]

ਇਹ ਇੱਕ ਖਿਡੋਣੇ ਦੀ ਉਦਾਹਰਨ ਹੈ।

ਖਿਡੋਣੇ
ਬਿਨ ਗਿਣਤੀ
−3.5 9
−2.5 32
−1.5 109
−0.5 180
0.5 132
1.5 34
2.5 4
3.5 9

ਹਵਾਲੇ[ਸੋਧੋ]

  1. Pearson, K. (1895). "Contributions to the Mathematical Theory of Evolution. II. Skew Variation in Homogeneous Material". Philosophical Transactions of the Royal Society A: Mathematical, Physical and Engineering Sciences. 186: 343–414. Bibcode:1895RSPTA.186..343P. doi:10.1098/rsta.1895.0010.