ਆਇਸ਼ਾ ਜਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਸ਼ਾ ਜਲਾਲ
ਜਨਮਲਾਹੌਰ, ਪੰਜਾਬ, ਪਾਕਿਸਤਾਨ
ਰਿਹਾਇਸ਼Boston, Massachusetts, USA
ਕੌਮੀਅਤਪਾਕਿਸਤਾਨੀ, ਅਮਰੀਕੀ
ਖੇਤਰਇਤਿਹਾਸ
ਅਦਾਰੇUniversity of Wisconsin–Madison
Columbia University
Lahore University of Management Sciences
Tufts University
Harvard University
ਅਹਿਮ ਇਨਾਮMacArthur Fellows Program, Sitara-i-Imtiaz
ਅਲਮਾ ਮਾਤਰWellesley College
Trinity College, Cambridge

ਆਇਸ਼ਾ ਜਲਾਲ (ਉਰਦੂ: عائشہ جلال‎) ਇੱਕ ਪਾਕਿਸਤਾਨੀ-ਅਮਰੀਕੀ ਇਤਿਹਾਸਕਾਰ ਹੈ। ਉਹ ਟਫ਼ਟਸ ਯੂਨੀਵਰਸਿਟੀ ਵਿੱਚ ਮੈਰੀ ਰਿਚਰਡਸਨ ਇਤਿਹਾਸ ਦੀ ਪ੍ਰੋਫੈਸਰ ਅਤੇ 1998 ਮੈਕ ਆਰਥਰ ਫੈਲੋ ਹੈ। ਉਸ ਦੇ ਕੰਮ ਦਾ ਵੱਡਾ ਹਿੱਸਾ ਆਧੁਨਿਕ ਦੱਖਣੀ ਏਸ਼ੀਆ ਵਿੱਚ ਮੁਸਲਿਮ ਪਛਾਣਾਂ ਦੀ ਸਿਰਜਣਾ ਦੇ ਨਾਲ ਸੰਬੰਧਿਤ ਹੈ।[1]

ਹਵਾਲੇ[ਸੋਧੋ]

  1. "Pakistan needs to breed more historians". The Hindu. Retrieved 28 January 2012.