ਆਈਨ-ਏ-ਅਕਬਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਕਬਰ ਦਾ ਦਰਬਾਰ, ਅਕਬਰਨਾਮਾ ਦੇ ਖਰੜੇ ਵਿੱਚੋਂ ਇੱਕ ਚਿੱਤਰ

ਆਈਨ-ਏ-ਅਕਬਰੀ (ਫ਼ਾਰਸੀ: آئینِ اکبری) ਜਾਂ "ਅਕਬਰ ਦਾ ਵਿਧਾਨ", ਅਕਬਰ ਦੇ ਵਜੀਰ, ਅਬੁਲ ਫਜਲ ਇਬਨ ਮੁਬਾਰਕ ਦੀ ਅਕਬਰ ਦੇ ਪ੍ਰਸ਼ਾਸਨ ਬਾਰੇ ਲਿਖੀ ਵੇਰਵੇ ਭਰਪੂਰ ਦਸਤਾਵੇਜ਼ ਹੈ।[੧] ਇਹ ਅਬੁਲ ਫਜਲ ਦੀ 16ਵੀਂ-ਸਦੀ ਵਿੱਚ ਲਿਖੀ ਕਿਤੇ ਵੱਡੀ ਦਸਤਾਵੇਜ਼ ਅਕਬਰਨਾਮਾ ਦਾ ਤੀਜਾ ਅਤੇ ਆਖਰੀ ਭਾਗ ਹੈ।(ਫ਼ਾਰਸੀ: اکبر نامه), ਅਤੇ ਇਹ ਖੁਦ ਤਿੰਨ ਜਿਲਦਾਂ ਵਿੱਚ ਹੈ।[੨]

ਹਵਾਲੇ[ਸੋਧੋ]

  1. Majumdar, R.C. (2007). The Mughul Empire, Mumbai: Bharatiya Vidya Bhavan, p.5
  2. Introduction to Akbaranama and Ain-e-Akbari Columbia University