ਆਈਸੋਟੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਇਸੋਟੌਨ ਜਦ ਦੋ ਜਾਂ ਦੋ ਤੋਂ ਜਾਂਦਾ ਨਿਊਕਲਾਈਡ ਦੇ ਵਿੱਚ ਨਿਊਟਰਾਨ ਦੀ ਮਾਤਰਾ ਬਰਾਬਰ ਹੋਵੇ ਅਤੇ ਪ੍ਰੋਟੋਨ ਦੀ ਮਾਤਰਾ ਬਰਾਬਰ ਨਾ ਹੋਵੇ, ਤਾਂ ਓੁਹਨਾ ਨੂੰ ਆਈਸੋਟੋਨ ਕਿਹਾ ਜਾਂਦਾ ਹੈ। ਜਿੰਵੇ ਕਿ, ਟਾਂਕਣ (ਬੋਰੌਨ)-12 ਅਤੇ ਕਾਰਬਨ-13, ਦੋਹਾਂ ਵਿੱਚ 7 ਨਿਊਟਰਾਨ ਹੁੰਦੇ ਹਨ, ਉਹ ਆਈਸੋਟੋਨ ਹਨ। ਇਸੇ ਤਰਾਂ, ਗੰਧਕ (ਸਲਫਰ (S,36)), ਕਲੋਰੀਨ (Cl,37), ਆਰਗਨ (Ar,38), ਪੋਟਾਸ਼ੀਅਮ (K,39), ਕੈਲਸ਼ੀਅਮ (Ca,40), ਸਬ 20 ਦੇ ਆਈਸੋਟੋਨ ਹਨ ਕਿਓਂਕਿ ਇਹਨਾਂ 'ਚ 20 ਨਿਊਟਰਾਨ ਹਨ।