ਆਈ.ਡੀ.ਬੀ.ਆਈ. ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਈ.ਡੀ.ਬੀ.ਆਈ. ਬੈਂਕ
ਕਿਸਮ ਸਰਕਾਰੀ ਬੈਂਕ
ਪੂਰਵਾਧਿਕਾਰੀ ਆਈ.ਡੀ.ਬੀ.ਆਈ
ਸੰਸਥਾਪਨਾ ਜੁਲਾਈ 1964; 53 ਸਾਲ ਪਿਹਲਾਂ (1964-07)
ਮੁੱਖ ਦਫ਼ਤਰ ਬੰਬਈ ਭਾਰਤ
ਮੁੱਖ ਲੋਕ ਸ੍ਰੀ ਕਿਸ਼ੋਰ ਖਰਤ ਪ੍ਰਸ਼ਾਸ਼ਕ ਅਤੇ ਪ੍ਰਮੁੱਖ ਅਧਿਕਾਰੀ
ਉਦਯੋਗ ਬੈਂਕਿੰਗ, ਵਿੱਤੀ ਸੇਵਾਵਾਂ
ਉਤਪਾਦ ਉਪਭੋਗ ਬੈਂਕ ਸੇਵਾਵਾਂ, ਕਾਰਪੋਰੇਟ ਬੈਂਕ ਸੇਵਾਵਾਂ , ਵਿੱਤੀ ਬੈਂਕ ਸੇਵਾਵਾਂ , ਨਿਵੇਸ਼ ਬੈਂਕ ਸੇਵਾਵਾਂ , ਖੇਤੀ ਕਰਜ਼, ਨਿਜੀ ਕਰਜ਼ ,
ਵੈਬਸਾਈਟ www.idbi.com

ਆਈ.ਡੀ.ਬੀ.ਆਈ. ਬੈਂਕ (Hindi:आई.डी.बी.आई बैंक) ਇੱਕ ਸਰਕਾਰੀ ਮਾਨਤਾ ਪ੍ਰਾਪਤ ਭਾਰਤੀ ਬੈਂਕ ਹੈ ਜੋ 1964 ਵਿੱਚ ਸਥਾਪਤ ਹੋਇਆ। ਇਹ ਬੈਂਕ ਵਿਸ਼ਵ ਦਾ 10ਵਾਂ ਸਭ ਤੋਂ ਵੱਡਾ ਬੈਂਕ ਹੈ ਜਿਸ ਦੀਆਂ 1852 ਸ਼ਾਖਾਵਾਂ 1382 ਕੇਂਦਰ ਅਤੇ 3350 ਏ. ਟੀ. ਐੱਮ. ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:Banking in India