ਆਊਟਲੁੱਕ
ਦਿੱਖ
(ਆਉਟਲੁੱਕ ਤੋਂ ਮੋੜਿਆ ਗਿਆ)
ਆਊਟਲੁੱਕ ਦਾ 17ਵੀਂ ਵਰ੍ਹੇਗੰਢ ਅੰਕ | |
| ਮੁੱਖ ਸੰਪਾਦਕ | ਕ੍ਰਿਸ਼ਨ ਪ੍ਰਸ਼ਾਦ |
|---|---|
| ਪਹਿਲੇ ਸੰਪਾਦਕ | ਸੰਦੀਪਨ ਦੇਬ, ਤਰੁਣ ਤੇਜਪਾਲ |
| ਸ਼੍ਰੇਣੀਆਂ | ਅਖਬਾਰੀ ਰਸਾਲਾ |
| ਸਰਕੂਲੇਸ਼ਨ | 500,000[1] |
| ਪ੍ਰਕਾਸ਼ਕ | Outlook Publishing India Pvt. Ltd. |
| ਪਹਿਲਾ ਅੰਕ | ਅਕਤੂਬਰ, 1995 |
| ਦੇਸ਼ | ਭਾਰਤ |
| ਅਧਾਰ-ਸਥਾਨ | ਨਵੀਂ ਦਿੱਲੀ |
| ਭਾਸ਼ਾ | ਅੰਗਰੇਜ਼ੀ |
| ਵੈੱਬਸਾਈਟ | www.outlookindia.com |
ਆਊਟਲੁੱਕ (ਅੰਗਰੇਜ਼ੀ: Outlook) ਭਾਰਤ ਵਿੱਚ ਛਪਣ ਅਤੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸੁਤੰਤਰ ਹਫ਼ਤਾਵਾਰ ਅੰਗਰੇਜ਼ੀ ਅਖਬਾਰੀ ਰਸਾਲਿਆਂ ਵਿੱਚੋਂ ਇੱਕ ਹੈ। [2][3]
ਹਵਾਲੇ
[ਸੋਧੋ]- ↑ IRS 2012 Q1 Topline Findings mruc.net. Retrieved 31 March 2013
- ↑ India: Newspapers and Magazines Online worldpress.org. Retrieved 31 March 2013
- ↑ Politicians, journalists should never be friends:Vinod Mehta livemint.com. Retrieved 31 March 2013