ਨਵੀਂ ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਨਵੀਂ ਦਿੱਲੀ
नई दिल्ली
نئی دلی
Delhi Montage.jpg

ਨਕਸ਼ਾ ਨਿਸ਼ਾਨ
Delhi in India.png
Coats of arms of None.svg
ਨਜ਼ਾਮਤਾਂ
Delhi districts.svg
 ਦੇਸ਼  ਭਾਰਤ ਭਾਰਤ
 ਸੂਬਾ ਰਾਸ਼ਟਰੀ ਰਾਜਧਾਨੀ ਖੇਤਰ
 ਗੁਣਕ Coord error
 ਸਥਾਪਨਾ ਮਿਤੀ ੧੫ ਦਸੰਬਰ ੧੯੧੧
 ਸਤ੍ਹਾ ਖੇਤਰ:  
 - ਕੁੱਲ ੧ ੫੦੦ ਕਿਲੋਮੀਟਰ ਦੋਘਾਤੀ
 ਉਚਾਈ ੨੧੬ ਮੀਟਰ
 ਅਬਾਦੀ:  
 - ਕੁੱਲ (੨੦੧੨) ੨੪੯ ੯੯੮
 - ਅਬਾਦੀ ਘਣਤਾ ੭ ੫੩੮/ ਕਿਲੋਮੀਟਰ ਦੋਘਾਤੀ
 - ਮਹਾਂਨਗਰੀ ਖੇਤਰ ੧੩ ੮੫੦ ੫੦੭
 ਸਮਾਂ ਜੋਨ ਯੂ.ਤੀ.ਸੀ +੫:੩੦
 ਮੇਅਰ ਸ਼ੀਲਾ ਦਿਕ੍ਸਿਤ

ਨਵੀਂ ਦਿੱਲੀ (ਹਿੰਦੀ: नई दिल्ली ਉਰਦੂ: نئی دلی ), ਭਾਰਤ ਦੀ ਰਾਜਧਾਨੀ ਹੈ। ਕੁਲ 42.7 ਵਰਗ ਕਿ ਮੀ ਖੇਤਰਫਲ ਨਾਲ, ਨਵੀਂ ਦਿੱਲੀ ਦਿੱਲੀ ਮਹਾਂਨਗਰ ਦੇ ਅੰਦਰ ਆਉਂਦਾ ਹੈ ਅਤੇ ਇੱਥੇ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਦੇ ਸਾਰੇ ਪ੍ਰਬੰਧਕੀ ਭਵਨ ਸਥਿਤ ਹਨ।

ਇਸਦੀ ਰੂਪ ਰੇਖਾ ਏਡਵਿਨ ਲੁਟਿਅਨਸ ਦੁਆਰਾ ਤਿਆਰ ਕੀਤੀ ਗਈ ਸੀ, ਜੋ 20ਵੀਂ ਸਦੀ ਦਾ ਇੱਕ ਪ੍ਰਮੁੱਖ ਬ੍ਰਿਟਿਸ਼ ਵਾਸਤੂਸ਼ਿਲਪੀ/ਆਰਕੀਟੈਕਟ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png