ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ ਦੇ ਦੂਜੇ ਛਾਪੇ ਏਡੀਸ਼ਨ ਦੀਆਂ ਵੀਹ ਕਿਤਾਬਾਂ ਵਿਚੋਂ ਸੱਤ

ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (ਅੰਗਰੇਜ਼ੀOxford English DictionaryOED) ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦਕੋਸ਼ ਜੋ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਛਾਪਿਆ ਜਾਂਦਾ ਹੈ।[1] ਇਹ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਵਿਕਾਸ ਤੇ ਝਲਕ ਪਾਉਂਦਾ ਹੈ, ਵਿਦਵਾਨ ਅਤੇ ਅਕਾਦਮਿਕ ਖੋਜਕਾਰਨ ਲਈ ਇੱਕ ਵਿਆਪਕ ਸਰੋਤ ਮੁਹੱਈਆ ਕਰਾਉਂਦਾ ਹੈ, ਅਤੇ ਸੰਸਾਰ ਭਰ ਦੇ ਬਹੁਤ ਸਾਰੇ ਉਪਯੋਗਿਕ ਫਰਕਾਂ ਦੀ ਜਾਣਕਾਰੀ ਦਿੰਦਾ ਹੈ।[2][3] ਦੂਜਾ ਏਡੀਸ਼ਨ 1989 ਵਿੱਚ ਛਾਪਿਆ ਗਿਆ ਗਿਆ ਸੀ ਅਤੇ ਉਸ ਦੀਆਂ 20 ਕਿਤਾਬਾਂ ਵਿੱਚ 21,728 ਸਫ਼ੇ ਸਨ.

ਹਵਾਲੇ[ਸੋਧੋ]

  1. "Guide to the Third Edition of the OED". Oxford University Press. Archived from the original on 6 ਸਤੰਬਰ 2015. Retrieved 30 August 2014. The Oxford English Dictionary is not an arbiter of proper usage, despite its widespread reputation to the contrary. The Dictionary is intended to be descriptive, not prescriptive. In other words, its content should be viewed as an objective reflection of English language usage, not a subjective collection of usage 'dos' and 'don'ts'.
  2. "As a historical dictionary, the OED is very different from those of current English, in which the focus is on present-day meanings." [1]
  3. "The OED is a historical dictionary, with a structure that is very different from that of a dictionary of current English."[2] Archived 2015-09-05 at the Wayback Machine.

ਹੋਰ ਪੜ੍ਹੋ [ਸੋਧੋ]

ਬਾਹਰੀ ਲਿੰਕ[ਸੋਧੋ]