ਆਕਾਂਕਸ਼ਾ ਭਰਗਾਵਾ
ਦਿੱਖ
ਆਕਾਂਕਸ਼ਾ ਭਰਗਾਵਾ (ਜਨਮ 1985) ਭਾਰਤੀ ਉਦਯੋਗਪਤੀ ਹੈ ਅਤੇ ਇਸ ਵੇਲੇ ਇੱਕਲੀ ਔਰਤ ਹੈ, ਜਿਸਦਾ ਭਾਰਤ ਵਿੱਚ ਰਿਲੋਕੇਸ਼ਨ ਬਿਜ਼ਨਸ ਹੈ।[1] ਇਹ ਗੁਰਗਾਂਵ ਵਿੱਚ ਐਮ ਰੀਲੋਕੇਸ਼ਨਸ ਪ੍ਰਾਇਵੇਟ ਲਿਮਿਟਿਡ ਦੀ ਸੀ ਈ ਓ ਅਤੇ ਪ੍ਰਧਾਨ ਹੈ।
ਹਵਾਲੇ
[ਸੋਧੋ]- ↑ "Lady CEO expands her feet in relocation business". Asian News International. Retrieved 2015-12-03.[permanent dead link]