ਸਮੱਗਰੀ 'ਤੇ ਜਾਓ

ਆਗਰਾ ਛਾਉਣੀ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਗਰਾ ਛਾਉਣੀ ਰੇਲਵੇ ਸਟੇਸ਼ਨ ਦਾ (ਸਟੇਸ਼ਨ ਕੋਡ: AGC) ਹੈ,ਇਹ ਰੇਲਵੇ ਸਟੇਸ਼ਨ ਭਾਰਤ ਦੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਆਗਰਾ ਦੇ ਸ਼ਹਿਰ ਆਗਰਾ ਦਾ ਮੁੱਖ ਰੇਲਵੇ ਸਟੇਸ਼ਨ ਹੈ। ਇਹ ਸ਼ਹਿਰ ਦੇ ਦੱਖਣ-ਪੱਛਮ ਵੱਲ੍ਹ ਸਦਰ ਬਾਜ਼ਾਰ ਦੇ ਨੇੜੇ ਸਥਿਤ ਹੈ। ਇਹ ਮੁੱਖ ਦਿੱਲੀ-ਚੇਨਈ ਅਤੇ ਦਿੱਲੀ-ਮੁੰਬਈ ਲਾਈਨਾਂ ਵਿੱਚੋਂ ਇੱਕ 'ਤੇ ਸਥਿਤ ਹੈ।

ਹਵਾਲੇ

[ਸੋਧੋ]
  1. https://indiarailinfo.com/arrivals/agra-cantt-agc/450