ਸਮੱਗਰੀ 'ਤੇ ਜਾਓ

ਆਗਰੀ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਗਰੀ ਤੁਰਕੀ ਦਾ ਇੱਕ ਸੂਬਾ ਹੈ। ਇੱਥੋਂ ਦੀ ਬਹੁਗਿਣਤੀ ਆਬਾਦੀ ਕੁਰਦੀ ਮੂਲ ਦੀ ਹੈ।[1] ਇਸਦਾ ਵਰਗ ਖੇਤਰ 11,376 km² ਅਤੇ ਇਸਦੀ ਆਬਾਦੀ 542,022 (2010 ਦੇ ਮੁਤਾਬਕ) ਹੈ।

ਹਵਾਲੇ[ਸੋਧੋ]

  1. Watts, Nicole F. (2010). Activists in Office: Kurdish Politics and Protest in Turkey (Studies in Modernity and National Identity). Seattle: University of Washington Press. p. 167. ISBN 978-0-295-99050-7.