ਸਮੱਗਰੀ 'ਤੇ ਜਾਓ

ਆਗਾ ਖਾਨ ਪੈਲੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਗਾ ਖਾਨ ਪੈਲੇਸ
ਸਥਿਤੀਪੂਨਾ, ਭਾਰਤ
ਖੇਤਰ19 acres (77,000 m2)
ਬਣਾਇਆ1892
ਪ੍ਰਬੰਧਕ ਸਭਾਗਾਂਧੀ ਨੈਸ਼ਨਲ ਮੈਮੋਰੀਅਲ ਸੁਸਾਇਟੀ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਮਹਾਰਾਸ਼ਟਰ" does not exist.

ਆਗਾ ਖਾਨ ਪੈਲੇਸ ਭਾਰਤੀ ਰਾਜ ਮਹਾਰਾਸ਼ਟਰ ਦੇ ਸ਼ਹਿਰ ਪੂਨੇ ਦੇ ਯੇਰਾਵਾੜਾ ਵਿੱਚ ਸਥਿਤ ਇੱਕ ਇਤਿਹਾਸਕ ਭਵਨ ਹੈ। ਇਹ ਸੁਲਤਾਨ ਮੁਹੰਮਦ ਸ਼ਾਹ ਆਗਾ ਖਾਨ ਦੂਸਰਾ ਨੇ 1892 ਵਿੱਚ ਪੂਨੇ ਦੇ ਗੁਆਂਢੀ ਖੇਤਰਾਂ ਦੇ ਅਕਾਲ ਪ੍ਰਭਾਵਿਤ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਬਣਵਾਇਆ ਸੀ।[1] ਇਸ ਭਵਨ ਵਿੱਚ ਮਹਾਤਮਾ ਗਾਂਧੀ ਨੂੰ ਉਸ ਦੇ ਹੋਰ ਸਹਿਯੋਗੀਆਂ ਨਾਲ ਸੰਨ 1940 ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਕਸਤੂਰਬਾ ਗਾਂਧੀ ਦੀ ਮੌਤ ਇਸ ਹੀ ਭਵਨ ਵਿੱਚ ਹੋਈ ਸੀ। ਉਸ ਦੀ ਸਮਾਧੀ ਵੀ ਇਥੇ ਹੀ ਸਥਿਤ ਹੈ।

ਗੈਲਰੀ

[ਸੋਧੋ]
ਆਗਾ ਖਾਨ ਪੈਲੇਸ ਪਨੋਰਾਮਾ ਝਾਤ

ਹਵਾਲੇ

[ਸੋਧੋ]
  1. Suryawanshi, Sudhir (1 February 2012). "State govt to set up special cell to preserve heritage structures". DNA India via HighBeam Research. Archived from the original on 24 ਦਸੰਬਰ 2018. Retrieved 12 May 2012. {{cite news}}: Unknown parameter |dead-url= ignored (|url-status= suggested) (help)