ਆਜੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਬਲ, ਭਾਰਤ ਵਿੱਚ ਲੰਘ ਰਹੇ ਚਰਵਾਹੇ
Rumunia 5806.jpg

ਆਜੜੀ ਭੇਡਾਂ, ਬਕਰੀਆਂ ਚਾਰਨ ਵਾਲੇ ਨੂੰ ਆਜੜੀ ਆਖਦੇ ਹਨ। ਆਜੜੀਆਂ ਦਾ ਕੰਮ ਬਹੁਤ ਪੁਰਾਣਾ ਹੈ। ਏਸ਼ੀਆ ਮਾਈਨਰ ਵਿੱਚ ਇਹ ਕਿੱਤਾ 60000 ਸਾਲਾਂ ਤੋਂ ਵੀ ਵਧ ਪੁਰਾਣਾ ਹੈ। ਦੁਧ, ਮਾਸ ਅਤੇ ਖਾਸਕਰ ਉੱਨ ਹਾਸਲ ਕਰਨ ਲਈ ਭੇਡਾਂ,ਪਾਲੀਆਂ ਜਾਂਦੀਆਂ ਹਨ।