ਆਡਤ
ਦਿੱਖ
ਆਡਤ ਇੱਕ ਪੰਜਾਬੀ ਕਿੱਸਾਕਾਰ ਸੀ। ਇਸ ਨੇ ਉੱਤਰ ਨਾਨਕ ਕਾਲ ਵਿੱਚ ਇੱਕ ਨਵੀਂ ਕਥਾ ਨੂੰ ਲਿਖਿਆ। ਇਸ ਤੋਂ ਪਹਿਲਾਂ ਹਾਫ਼ਿਜ਼ ਬਰਖੁਰਦਾਰ ਨੇ ਸੱਸੀ ਪੁੰਨੂੰ ਦਾ ਕਿੱਸਾ ਲਿਖਿਆ। ਉੱਤਰ ਨਾਨਕ ਕਾਲ ਵਿੱਚ ਕਿੱਸਾ ਲਿਖਣ ਦੀ ਸ਼ੁਰੂਆਤ ਆਡਤ ਨੇ ਕੀਤੀ। ਇਸ ਦੀਆਂ ਰਚਨਾਵਾਂ ਵਿੱਚ ਅਰਬੀ-ਫ਼ਾਰਸੀ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ ਹੈ। ਆਡਤ ਨੇ 1711 ਈ: ਵਿੱਚ ਕਿੱਸੇ ਦੀ ਰਚਨਾ ਕੀਤੀ।[1]
ਰਚਨਾਵਾਂ
[ਸੋਧੋ]- ਦੋਹੜੇ ਸੱਸੀ ਪੁੰਨੂ ਕੇ
- ਮਾਂਝਾ ਸੱਸੀ ਦੀਆਂ[1]