ਆਦਮਕੇ, ਸਿਆਲਕੋਟ
ਦਿੱਖ
ਆਦਮਕੇ ਚੀਮਾ
| |
---|---|
ਗੁਣਕ: 32°23′N 74°21′E / 32.383°N 74.350°E | |
ਦੇਸ਼ | ਪਾਕਿਸਤਾਨ |
ਪ੍ਰਾਂਤ | ਪੰਜਾਬ |
ਤਹਿਸੀਲ | ਡਸਕਾ |
ਜ਼ਿਲ੍ਹਾ | ਸਿਆਲਕੋਟ ਜ਼ਿਲ੍ਹਾ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
ਏਰੀਆ ਕੋਡ | 052 |
ਆਦਮਕੇ ਜਾਂ ਆਦਮਕੇ ਚੀਮਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 32°23'N 74°21'E [1] ਦਿਸ਼ਾ-ਅੰਕਾਂ 'ਤੇ ਸਥਿਤ ਪਿੰਡ ਹੈ ਅਤੇ ਡਸਕਾ ਤੋਂ ਲਗਭਗ 6 ਕਿਲੋਮੀਟਰ ਦੂਰੀ `ਤੇ ਹੈ।
ਭੂਗੋਲ ਅਤੇ ਜਲਵਾਯੂ
[ਸੋਧੋ]ਆਦਮਕੇ ਦੇ ਮਈ ਅਤੇ ਜੂਨ ਮਹੀਨੇ ਸਭ ਤੋਂ ਗਰਮ ਮਹੀਨੇ ਹਨ। ਜੁਲਾਈ ਅਤੇ ਅਗਸਤ ਦੇ ਬਰਸਾਤੀ ਮੌਸਮ ਦੌਰਾਨ ਇਹ ਕਾਫ਼ੀ ਨਮੀ ਵਾਲਾ ਹੁੰਦਾ ਹੈ। ਸਰਦੀਆਂ ਦੌਰਾਨ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਜ਼ਿਆਦਾਤਰ ਬਰਸਾਤ ਮੌਨਸੂਨ ਦੇ ਮੌਸਮ ਦੌਰਾਨ ਹੁੰਦੀ ਹੈ ਜਿਸ ਕਾਰਨ ਕਈ ਵਾਰ ਹੜ੍ਹ ਆ ਜਾਂਦੇ ਹਨ।