ਆਦਿਤਿਅ ੧

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਦਿਤਿਆ ਪਹਿਲਾ ਚੋਲ ਰਾਜਵੰਸ਼ ਦਾ ਰਾਜਾ ਸੀ। ਵਿਜਯਾਲਯ ਤੋਂ ਬਾਅਦ ਉਸਦਾ ਪੁੱਤਰ ਆਦਿਤਯ ਰਾਜਗੱਦੀ ਉੱਤੇ ਬੈਠਾ। ੲਿਸਨੇ ਪੱਲਵ ਰਾਜਿਆਂ ਵਿਰੁੱਧ ਲੜਾਈ ਲੜ ਕੇ ਉਹਨਾਂ ਦਾ ਬਹੁਤ ਸਾਰਾ ਰਾਜ ਉਹਨਾਂ ਤੋਂ ਖੋਹ ਲਿਆ ਅਤੇ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ। ਆਦਿੱਤਿਆ ਨੇ 871 ਈ: ਤੋਂ 907 ਈ: ਤੱਕ ਰਾਜ ਕੀਤਾ।