ਆਧੁਨਿਕਤਾ ਅਤੇ ਪੰਜਾਬੀ ਨਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਧੁਨਿਕਤਾ ਅਤੇ ਪੰਜਾਬੀ ਨਾਵਲ ਨਾਮ ਹੇਠ ਛਪੀ ਇੱਕ ਆਲੋਚਨਾਤਮਕ ਪੁਸਤਕ ਹੈ।ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪਹਿਲੀ ਵਾਰ ਇਸਨੂੰ 2006 ਵਿੱਚ ਛਾਪਿਆ ਸੀ। ਭੂਮਿਕਾ ਤੋਂ ਬਿਨਾਂ ਇਸ ਵਿੱਚ 14 ਲੇਖਕਾ ਦੇ ਲੇਖ ਹਨ।ਪਵਨ ਗੁਲਾਟੀ ਨੇ ਇੱਸ ਪੁਸਤਕ ਦਾ ਸੰਪਾਦਨ ਕੀਤਾ ਹੈ ਤੇ ਇੱਸ ਵਿੱਚ ਸ਼ਾਹ-ਚਮਨ,ਡਾ ਪਰਮਿੰਦਰ ਸਿੰਘ,ਡਾ ਰਵਿੰਦਰ ਸਿੰਘ,ਹਰਪ੍ਰੀਤ ਕੌਰ,ਸਤਿੰਦਰ ਸਿੰਘ ਨੂਰ,ਪਵਨ ਗੁਲਾਟੀ,ਡਾ ਸੁਰਜੀਤ ਬਰਾਰ,ਡਾ ਗੁਰਇਕਬਾਲ ਸਿੰਘ,ਡਾ ਬਲਕਾਰ ਸਿੰਘ,ਡਾ ਟੀ.ਆਰ.ਵਿਨੋਦ,ਗੁਰਦੀਪ ਸਿੰਘ ਢੁਡੀ,ਤੇ ਜਰਨੈਲ ਸਿੰਘ ਸੇਖਾ ਦੇ ਆਲੋਚਨਾਤਮਕ ਲੇਖ ਸ਼ਾਮਲ ਹਨ।