ਆਨਦਰੇਸ ਸੇਗੋਵੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਨਦਰੇਸ ਸੇਗੋਵੀਆ
Andrés Segovia (1963) by Erling Mandelmann.jpg
ਜਨਮ: 21 ਫਰਵਰੀ 1893
ਲਿਨਾਰੇਸ, ਹਾਏਨ
ਮੌਤ:2 ਜੂਨ 1987
ਮਾਦਰਿਦ, ਸਪੇਨ
ਰਾਸ਼ਟਰੀਅਤਾ:ਸਪੇਨੀ
ਕਿੱਤਾ:ਕਲਾਸੀਕਲ ਗਿਟਾਰਿਸਟ


ਆਨਦਰੇਸ ਸੇਗੋਵੀਆ (21 ਫਰਵਰੀ 1893 – 2 ਜੂਨ 1987) ਇੱਕ ਸਪੇਨੀ ਕਲਾਸੀਕਲ ਗਿਟਾਰਿਸਟ ਸੀ। ਇਸਨੂੰ ਆਧੁਨਿਕ ਕਲਾਸੀਕਲ ਗਿਟਾਰ ਦਾ ਪਿਤਾ ਮੰਨਿਆ ਜਾਂਦਾ ਹੈ।[1]

ਹਵਾਲੇ[ਸੋਧੋ]