ਆਨਾਦਿ ਫਾਊਂਡੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਨਾਦਿ ਫਾਊਡੇਸ਼ਨ ਇੱਕ ਗੈਰ-ਮੁਨਾਫਾ, ਗੈਰ-ਸਰਕਾਰੀ, ਸਾਹਿਤਕ-ਸੱਭਿਆਚਾਰਕ ਚੈਰੀਟੇਬਲ ਸੰਗਠਨ ਹੈ ਜੋ ਖਾਸ ਕਰ ਕੇ, ਸਰਵਿਸ, ਤਰੱਕੀ ਅਤੇ ਰਵਾਇਤੀ ਮਨੁੱਖੀ ਕਦਰਾਂ ਅਤੇ ਵਿਰਸੇ ਦੀ ਸੰਭਾਲ ਆਮ ਤੌਰ 'ਤੇ, ਅਤੇ ਖਾਸ ਕਰ ਕੇ ਪਰੰਪਰਾਗਤ ਭਗਤੀ ਸੰਗੀਤ ਦੀ ਸੰਭਾਲ ਦੇ ਮਕਸਦ ਲਈ ਗਠਿਤ ਕੀਤੀ ਗਈ ਹੈ।