ਆਨ ਹੀਰੋਜ ਐਂਡ ਹੀਰੋ-ਵਰਸ਼ਿਪ, ਐਂਡ ਦ ਹੀਰੋਇਕ ਇਨ ਹਿਸਟਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਨ ਹੀਰੋਜ ਐਂਡ ਹੀਰੋ-ਵਰਸ਼ਿਪ, ਐਂਡ ਦ ਹੀਰੋਇਕ ਇਨ ਹਿਸਟਰੀ, ਸਕਾਟਿਸ਼ ਚਿੰਤਕ ਥਾਮਸ ਕਾਰਲਾਈਲ ਦੀ ਲਿਖੀ ਇੱਕ ਕਿਤਾਬ ਦਾ ਨਾਮ ਹੈ। ਇਸ ਗ੍ਰੰਥ ਨੂੰ ਪ੍ਰੋ. ਪੂਰਨ ਸਿੰਘ ਨੇ 'ਕਲਾਧਾਰੀ ਤੇ ਕਲਾਧਾਰੀ ਪੂਜਾ’ ਨਾਂ ਹੇਠ ਪੰਜਾਬੀ ਵਿੱਚ ਅਨੁਵਾਦ ਕਰ ਕੇ ਛਪਵਾਇਆ ਸੀ।