ਸਮੱਗਰੀ 'ਤੇ ਜਾਓ

ਆਪਰੇਸ਼ਨ ਗਰੀਨ ਹੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਪ੍ਰੇਸ਼ਨ ਗਰੀਨ ਹੰਟ ਭਾਰਤੀ ਫ਼ੌਜ ਦੀ ਭਾਰਤ ਵਿੱਚ ਨਕਸਲੀਆਂ ਦੇ ਖ਼ਿਲਾਫ਼ ਲੜਾਈ ਨੂੰ ਕਹਿੰਦੇ ਹਨ। ਇਹ ਮੁਹਿੰਮ ਨਵੰਬਰ 2009 ਨੂੰ ਚਲਾਈ ਗਈ ਸੀ। ਭਾਰਤੀ ਫ਼ੌਜ ਇਸ ਲੜਾਈ ਨੂੰ ਜਿੱਤ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਅਸਰ ਨੂੰ ਆਪਣੀਆਂ 5 ਰਿਆਸਤਾਂ ਤੋਂ ਮੁਕਾਉਣਾ ਚਾਹੁੰਦੀ ਸੀ। ਗਰੀਨ ਹੰਟ ਨਾਂ ਛੱਤੀਸਗੜ੍ਹ ਦੀ ਪੁਲਿਸ ਨੇ ਆਪਣੀ ਰਿਆਸਤ ਵਿੱਚੋਂ ਪਾਰਟੀ ਨੂੰ ਮੁਕਾਉਣ ਤੇ ਰੱਖਿਆ ਸੀ।

ਹਵਾਲੇ

[ਸੋਧੋ]