ਆਪੇਰਾ ਵੈੱਬ ਬਰਾਊਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਪੇਰਾ ਵੇਬ ਬਰਾਉਜਰ ਤੋਂ ਰੀਡਿਰੈਕਟ)
Jump to navigation Jump to search
Opera O.svg

ਆਪੇਰਾ ਇੱਕ ਵੈੱਬ ਬਰਾਊਜ਼ਰ ਹੈ । ਇਸ ਵਿੱਚ ਸੰਪੂਰਣ ਇੰਟਰਨੈੱਟ ਸੂਟ ਹੈ ਜਿਸਦਾ ਵਿਕਾਸ ਆਪੇਰਾ ਸਾਫ਼ਟਵੇਅਰ ਕੰਪਨੀ ਨੇ ਕੀਤਾ ਹੈ ।ਇਹ ਵੈੱਬ ਬਰਾਊਜ਼ਰ ਮੁਫ਼ਤ ਉਪਲੱਬਧ ਹੈ ।