ਆਭਾ ਢੀਲਨ
ਦਿੱਖ
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | 28 ਦਸੰਬਰ 1953 |
ਖੇਡ | |
ਖੇਡ | ਖੇਡ ਨਿਸ਼ਾਨੇਬਾਜ਼ੀ |
ਆਭਾ ਢੀਲਨ (ਜਨਮ 28 ਦਸੰਬਰ 1953) ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸਨੇ 1992 ਦੇ ਸਮਰ ਓਲੰਪਿਕਸ ਵਿਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ ਸੀ।[1]
ਹਵਾਲੇ
[ਸੋਧੋ]- ↑ Evans, Hilary; Gjerde, Arild; Heijmans, Jeroen; Mallon, Bill; et al. "Abha Dhillan Olympic Results". Olympics at Sports-Reference.com. Sports Reference LLC. Archived from the original on 18 April 2020. Retrieved 27 February 2020.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |