ਆਮਾਨਾਤੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Amanattō
Peanut Amanatto.jpg
Peanut amanattō
ਸਰੋਤ
ਸੰਬੰਧਿਤ ਦੇਸ਼Japan
ਕਾਢਕਾਰHosoda Yasubei
ਖਾਣੇ ਦਾ ਵੇਰਵਾ
ਮੁੱਖ ਸਮੱਗਰੀAzuki or other beans, sugar, sugar syrup

ਆਮਾਨਾਤੋ ਰਵਾਇਤੀ ਜਪਾਨੀ ਮਿਠਾਈ ਹੈ ਜੋ ਕੀ ਅਜ਼ੁਕੀ ਬੀਨ ਨਾਲ ਬਣਦੀ ਹੈ। ਇਸਤੇ ਚਾਸਣੀ ਪਾਕੇ ਸੁੱਕੀ ਚੀਨੀ ਪਾ ਦਿੱਤੀ ਜਾਂਦੀ ਹੈ ਅਤੇ ਸੁੱਕਣ ਲਈ ਰੱਖ ਦਿੱਤਾ ਜਾਂਦਾ ਹੈ। ਇਸਨੂੰ ਏਦੋ ਯੁਗ ਵਿੱਚ ਹੋਸੋਦਾ ਯਾਸੁਬੇਈ ਨੇ ਬਣਾਇਆ ਸੀ।[1]

ਹਵਾਲੇ[ਸੋਧੋ]

  1. Shurtleff, William with Akiko Aoyagi (2013). History of Tofu and Tofu Products (965 CE to 2013). Soyinfo Center. ISBN 1928914551.