ਆਯੁਥਾਇਆ ਇਤਿਹਾਸਿਕ ਪਾਰਕ
ਦਿੱਖ
UNESCO World Heritage Site | |
---|---|
Criteria | ਸੱਭਿਆਚਾਰਕ: iii |
Reference | 576 |
Inscription | 1991 (15ਵੀਂ Session) |
ਆਯੁਥਾਇਆ ਇਤਿਹਾਸਿਕ ਪਾਰਕ ਪੁਰਾਣੇ ਆਯੁਥਾਇਆ ਸ਼ਹਿਰ ਦੇ ਖੰਡਰਾਂ ਤੇ ਬਣਿਆ ਹੋਇਆ ਹੈ। ਇਹ ਆਯੁਥਾਇਆ ਸ਼ਹਿਰ ਰਾਜਾ ਰਾਮਾਥੀਬੋਦੀ ਪਹਿਲੇ ਦੁਆਰਾ 1350ਈ. ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਸ਼ਹਿਰ ਉੱਤੇ ਬਰਮਾ ਨੇ 1569ਈ. ਵਿੱਚ ਕਬਜ਼ਾ ਕਰ ਲਿਆ ਸੀ[1]। ਇਸਨੂੰ ਉੱਦੋਂ ਲੁੱਟਿਆ ਨਹੀਂ ਗਿਆ ਪਰ ਫਿਰ ਇਸਨੇ ਆਪਣੀਆਂ ਕੀ ਕੀਮਤੀ ਅਤੇ ਕਲਾਤਮਕ ਚੀਜ਼ਾਂ ਖੋ ਦਿੱਤੀਆਂ ਸਨ[2]। ਇਸ 1767ਈ. ਤੱਕ ਦੇਸ਼ ਦੀ ਰਾਜਧਾਨੀ ਰਿਹਾ ਜੱਦੋਂ ਤੱਕ ਇਸ ਉੱਤੇ ਬਰਮਾ ਦੀ ਫ਼ੌਜ ਦਾ ਕਬਜ਼ਾ ਨਹੀਂ ਹੋ ਗਿਆ ਸੀ।[3]
ਗੈਲਰੀ
[ਸੋਧੋ]-
Wat Phra Sri Sanphet
-
Wat Mahathat
-
Wat Ratchaburana
-
Wat Yanasen
-
Wat Phra Ram
-
Wat Thammikarat
ਹਵਾਲੇ
[ਸੋਧੋ]- ↑ Coedès, George (1968). Walter F. Vella (ed.). The Indianized States of Southeast Asia. trans.Susan Brown Cowing. University of Hawaii Press. ISBN 978-0-8248-0368-1.
- ↑ Chakrabongse, C., 1960, Lords of Life, London: Alvin Redman Limited
- ↑ "Historic City of Ayutthaya - UNESCO World Heritage Centre". UNESCO World Heritage Centre. Retrieved 24 August 2012.