ਸਮੱਗਰੀ 'ਤੇ ਜਾਓ

ਆਰਟ ਗੇਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰਟ ਗੇਮ ਇੱਕ ਓਹੋ ਜੇਹੀ ਵਿਡੀਓ ਗੇਮ ਹੈ ਜਿਸ ਵਿੱਚ ਕਲਾ ਬਹੁਤ ਜਰੂਰੀ ਹੁੰਦੀ ਹੈ ਜਾਂ ਗੇਮ ਦਾ ਮੁੱਖ ਹਿੱਸਾ ਹੁੰਦੀ ਹੈ। ਹੋਰ ਵਾਰ ਗੇਮ ਦਾ ਮਕਸਦ ਲੋਕਾਂ ਨੂੰ ਸੋਚਣ ਤੇ ਮਜਬੂਰ ਕਰਨਾ ਹੁੰਦਾ ਹੈ। ਜਿਆਦਾਤਰ, ਆਰਟ ਗੇਮਾਂ ਬਹੁਤ ਨਵੀਆਂ ਅਤੇ ਕਲਾਤਮਕ ਲਗਦੀਆਂ ਹਨ।[1]

ਹਵਾਲੇ

[ਸੋਧੋ]
  1. Play, Pushing. Video Game Blogs. Format Magazine. 5 November 2008.

ਹੋਰ ਵੈੱਬਸਾਈਟਾੰ

[ਸੋਧੋ]