ਆਰਨੋਲਡ ਬੈਨੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਰਨੋਲਡ ਬੈਨੇਟ
ਜਨਮ(1867-05-27)ਮਈ 27, 1867
ਹੈਨਲੇ, ਸਟੈਫ਼ਰਡਸਾਅਰ, ਇੰਗਲੈਂਡ
ਮੌਤ27 ਮਈ 1931(1931-05-27) (ਉਮਰ 64)
ਲੰਦਨ
ਮੌਤ ਦਾ ਕਾਰਨਟਾਈਫਾਇਡ
ਪੇਸ਼ਾਨਾਵਲਕਾਰ

ਐਨੋਚ ਆਰਨੋਲਡ ਬੈਨੇਟ (27 ਮਈ 1867 – 27 ਮਾਰਚ 1931) ਅੰਗਰੇਜ਼ੀ ਲੇਖਕ ਸੀ। ਉਹ ਮੁੱਖ ਤੌਰ 'ਤੇ ਨਾਵਲਕਾਰ ਸੀ, ਪਰ ਉਸਨੇ ਪੱਤਰਕਾਰੀ, ਪ੍ਰਾਪੇਗੰਡਾ ਅਤੇ ਫ਼ਿਲਮ ਦੇ ਖੇਤਰ ਵਿੱਚ ਵੀ ਕੰਮ ਕੀਤਾ।

ਮੁੱਢਲਾ ਜੀਵਨ[ਸੋਧੋ]