ਸਮੱਗਰੀ 'ਤੇ ਜਾਓ

ਆਰੰਭ (ਸੰਸਥਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰੰਭ ਇੱਕ ਸਮਾਜਿਕ ਮੁੰਹਿਮ ਹੈ ਜੋ ਮੁੰਬਈ ਦੀ ਇੱਕ ਗੈਰ-ਸਰਕਾਰੀ ਸੰਸਥਾ ਪ੍ਰੇਰਨਾ ਅਤੇ ਹਾਂਗ-ਕਾਂਗ ਦੀ ਸੰਸਥਾ ਏਡੀਐਮ ਕੈਪੀਟਲ ਫ਼ਾਉਂਡੇਸ਼ਨ ਦੇ ਸਾਂਝੇ ਉਦਮਾਂ ਨਾਲ ਚੱਲ ਰਾਹੀ ਹੈ। ਇਹ ਇੱਕ ਗੈਰ-ਸਰਕਾਰੀ ਅਤੇ ਗੈਰ-ਮੁਨਾਫ਼ਾਕਾਰੀ ਮੁੰਹਿਮ ਹੈ। ਇਹ ਸੰਸਥਾ ਬੱਚਿਆਂ ਨਾਲ ਹੁੰਦੇ ਜਿਨਸੀ ਕੁਕਰਮਾਂ ਖ਼ਿਲਾਫ਼ ਕਾਰਜ ਕਰਦੀ ਹੈ। ਇਸ ਸੰਸਥਾ ਦਾ ਵਧੇਰੇ ਧਿਆਨ ਨਿਵੇਸ਼ਕ ਪਹਿਲੂਆਂ ਉੱਪਰ ਹੈ। ਇਸ ਸੰਸਥਾ ਦਾ ਮੁੱਖ ਮੰਤਵ ਔਰਤਾਂ ਅਤੇ ਬੱਚਿਆਂ ਨਾਲ ਹੋ ਰਹੇ ਯੌਨ ਸ਼ੋਸ਼ਣ ਪ੍ਰਤੀ ਪਸਰੀ ਖਾਮੋਸ਼ੀ ਅਤੇ ਉਹਨਾਂ ਨਾਲ ਜੁੜੇ ਟੈਬੂਜ਼ ਨੂੰ ਖ਼ਤਮ ਕਰਨਾ ਹੈ।[1]

ਹਵਾਲੇ[ਸੋਧੋ]