ਸਮੱਗਰੀ 'ਤੇ ਜਾਓ

ਆਰ ਸਿਵਾ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰ ਸਿਵਾ ਕੁਮਾਰ
ਆਰ ਸਿਵਾ ਕੁਮਾਰ, ਬਰਲਿਨ, (2012)
ਜਨਮ (1956-12-03) 3 ਦਸੰਬਰ 1956 (ਉਮਰ 68)
ਕੇਰਲ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਰਮਨ ਸਿਵਾ ਕੁਮਾਰ
ਅਲਮਾ ਮਾਤਰਵਿਸ਼ਵ-ਭਾਰਤੀ ਯੂਨੀਵਰਸਿਟੀ
ਪੇਸ਼ਾਕਲਾ ਇਤਿਹਾਸਕਾਰ, ਕਲਾ ਆਲੋਚਕ, ਅਤੇ ਕਿਊਰੇਟਰ
ਜੀਵਨ ਸਾਥੀਮਿਨੀ ਸਿਵਾਕੁਮਾਰ
ਬੱਚੇਸਿਧਾਰਥ ਸਿਵਾਕੁਮਾਰ (ਪੁੱਤਰ)
ਰਿਸ਼ਤੇਦਾਰAdoor Gopalakrishnan, Padmarajan

ਰਮਨ ਸਿਵਾ ਕੁਮਾਰ, ਆਮ ਪ੍ਰਚਲਿਤ ਆਰ ਸਿਵਾ ਕੁਮਾਰ (ਜਨਮ 3 ਦਸੰਬਰ 1956), ਇੱਕ ਅੰਤਰਰਾਸ਼ਟਰੀ ਤੌਰ 'ਤੇ ਮਸ਼ਹੂਰ, ਸਮਕਾਲੀ ਭਾਰਤੀ ਕਲਾ ਇਤਿਹਾਸਕਾਰ, ਕਲਾ ਆਲੋਚਕ, ਅਤੇ ਕਿਊਰੇਟਰ ਹੈ। 2010 ਵਿੱਚ, ਉੱਘੇ ਕਲਾਕਾਰ ਕੇ ਜੀ ਸੁਬਰਾਮਨੀਅਮ ਨੇ ਵੈੱਬ ਆਫ਼ ਸਟੋਰੀਜ ਦੇ ਨਾਲ ਆਪਣੀ ਇੰਟਰਵਿਊ ਵਿੱਚ" ਆਰ ਸ਼ਿਵ ਕੁਮਾਰ ਦਾ ਹਵਾਲਾ ਸਭ ਤੋਂ ਵਧੀਆ ਕਲਾ ਇਤਿਹਾਸਕਾਰਾਂ ਵਿੱਚੋਂ ਇੱਕ.ਦੇ ਤੌਰ 'ਤੇ ਦਿੱਤਾ।[1]

ਹਵਾਲੇ

[ਸੋਧੋ]
  1. "KG Subramanyan – Artist – Siva Kumar". Web of Stories. 10 September 2010. Retrieved 9 January 2014.