ਆਲਮੀ ਭੁੱਖ ਸਮੱਸਿਆ ਸੂਚਕ
ਦਿੱਖ
ਆਲਮੀ ਭੁੱਖ-ਸਮੱਸਿਆ ਸੂਚਕ(ਜੀ.ਐਚ.ਆਈ.) ਇੱਕ ਬਹੁਆਯਾਮੀ ਅੰਕੜਾਤਮਕ ਸੂਚਕ ਅੰਕ ਹੈ ਜੋ ਕਿਸੇ ਖਿੱਤੇ ਦੀ ਦੂਜਿਆਂ ਦੇ ਮੁਕਾਬਲੇ ਭੁੱਖ ਦੀ ਸਮਸਿਆ ਨੂੰ ਦਰਸਾਉਂਦਾ ਹੈ।ਜੀ.ਐਚ.ਆਈ. ਕਿਸੇ ਖੇਤਰ ਦੇ ਭੁੱਖ ਸਮੱਸਿਆ ਨਾਲ ਨਜਿਠਣ ਲਈ ਪ੍ਰਾਪਤ ਕੀਤੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਮਾਪਣ ਦਾ ਆਰਥਿਕ ਪੈਮਾਨਾ ਕਿਹਾ ਜਾ ਸਕਦਾ ਹੈ।[1][2]
ਹਵਾਲੇ
[ਸੋਧੋ]- ↑ "Global hunger worsening, warns UN". BBC (Europe). 14 October 2009. Retrieved 2010-08-22.
- ↑ "Map: The World's Hunger Problem". The Washington Post. 12 October 2015. Retrieved 2015-10-20.