ਆਲਾ ਧੂਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਲਾ ਧੂਤਾ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਪੈਂਦਾ ਹੈ। ਸੂਬਾ ਸਿੰਘ ਜੀ ਦੀ ਟਿੱਬੀ ਕੋਲ ਇਥੇ ਸਿਰਫ਼ ਇੱਕ ਘਰ ਵੱਸਦਾ ਹੈ। ਮਹਿਲ ਸਿੰਘ ਵਾਲਾ, ਸਦਰਦੀਨ ਵਾਲਾ, ਝੋਕ ਨੋਧ ਸਿੰਘ ਵਾਲਾ, ਮਮਦੋਟ ਹਿਠਾੜ, ਰਹੀਮੇ ਕੇ, ਮੁਰਕਵਾਲਾ ਅਤੇ ਕਾਕੜ ਇਸਦੇ ਨੇੜਲੇ ਪਿੰਡ ਹਨ।