ਆਲੀਆ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਲੀਆ ਮਲਿਕ
ਜਨਮਦਸੰਬਰ 29, 1974
ਬਲਟੀਮੋਰ, ਮੇਰੀਲੈਂਡ, ਸੰਯੁਕਤ ਰਾਜ
ਪੇਸ਼ਾਪੱਤਰਕਾਰਾ, ਵਕ਼ੀਲ
ਸਰਗਰਮੀ ਦੇ ਸਾਲ2000–ਹੁਣ ਤੱਕ

ਆਲਿਆ ਮਲਿਕ (ਜਨਮ 29 ਦਸੰਬਰ, 1974) ਇੱਕ ਅਮਰੀਕੀ ਪੱਤਰਕਾਰ ਅਤੇ ਵਕੀਲ ਹੈ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਮਲਿਕ ਦਾ ਜਨਮ ਬਲਟੀਮੋਰ, ਮੇਰੀਲੈਂਡ ਵਿੱਚ 1974 ਨੂੰ ਹੋਇਆ। ਉਸ ਦੇ ਮਾਤਾ-ਪਿਤਾ ਸੀਰੀਆ ਤੋਂ ਸੰਯੁਕਤ ਰਾਜ ਅਮਰੀਕਾ ਚਲੇ ਗਏ। ਮਲਿਕ ਨੇ 1996 ਵਿੱਚ ਜੋਹਨਸ ਹੋਪਕਿਨਜ਼ ਯੂਨੀਵਰਸਿਟੀ ਤੋਂ ਗ੍ਰੇਜੂਏਟ ਕੀਤੀ।[1] ਫਿਰ ਉਸਨੇ ਜੀਓਰਜਟਾਉਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਸਿਵਲ ਅਧਿਕਾਰ ਵਕੀਲ ਵਜੋਂ  ਸੰਯੁਕਤ ਰਾਜ ਅਮਰੀਕਾ ਦੇ ਵਿਭਾਗ ਜਸਟਿਸ ਦੇ ਸਿਵਲ ਰਾਈਟਸ ਡਿਵੀਜ਼ਨ ਵਿੱਚ ਕੰਮ ਕੀਤਾ ਹੈ। ਉਸ ਤੋਂ ਬਾਅਦ ਉਹ  ਕੋਲੰਬੀਆ ਯੂਨੀਵਰਸਿਟੀ ਪੱਤਰਕਾਰੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਵਾਪਿਸ ਚਲੀ ਗਈ। ਉਸਨੇ ਆਪਣੀ ਪਹਿਲੀ ਕਿਤਾਬ "ਏ ਕਾਉਂਟਰੀ ਕਾਲਡ ਅਮਰੀਕਾ" 2009 ਵਿੱਚ ਪ੍ਰਕਾਸ਼ਿਤ ਕੀਤੀ। .[2] ਉਸਨੇ ਅਲ ਜਜ਼ੀਰਾ ਅਮਰੀਕਾ ਲਈ ਸੀਨੀਅਰ ਲੇਖਿਕਾ ਵਜੋਂ ਵੀ ਕੰਮ ਕੀਤਾ।[3] ਉਸਦੀਆਂ ਕਹਾਣੀਆਂ ਦ ਨਿਊਯਾਰਕਰ, ਦ ਨਿਊਯਾਰਕ ਟਾਇਮ ਅਤੇ ਦ ਨੈਸ਼ਨ ਨੂੰ ਵੇਖਿਆ ਜਾ ਸਕਦਾ ਹੈ।

ਕੰਮ[ਸੋਧੋ]

  • 2009 A Country Called Amreeka: Arab Roots, American Stories
  • 2011 Patriot Acts: Narratives of Post-9/11 Injustice (editor)
  • 2017 The Home That Was Our Country: A Memoir of Syria

ਐਵਾਰਡ[ਸੋਧੋ]

  • 2016 - Hiett Prize[4]

ਹਵਾਲੇ[ਸੋਧੋ]

  1. Snyder, Julie (February 1999). "Alumni Notes". Johns Hopkins Magazine.
  2. Tcacik, Christina (March 10, 2017). "Baltimore native Alia Malek endures war-torn Syria to tell of 'Home That Was Our Country'". The Baltimore Sun.
  3. Spalding, Emily (November 21, 2016). "Q&A: Alia Malek, reporter and civil rights lawyer". The Daily Princetonian.
  4. Granberry, Michael (November 7, 2016). "Syrian-American author Alia Malek captures Dallas' $50,000 Hiett Prize in the Humanities". Dallas Morning News.