ਆਲੀਯਾ ਰਸ਼ੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਲੀਯਾ, ਤ੍ਰਿਬੰਦਰਮ(ਕੇਰਲਾ, ਭਾਰਤ) ਵਿੱਚ ਗਾਉਣ ਸਮੇਂ- ਜਨਵਰੀ 2013

ਆਲੀਯਾ ਰਸ਼ੀਦ (ਉਰਦੂ|عاليہ رشيد)ਇੱਕ ਪਾਕਿਸਤਾਨੀ ਧਰੂਪਦ ਗਾਇਕਾ ਹੈ।[1] ਉਸ ਨੇ ਗੁਨਦੇਚਾ ਭਰਾਵਾਂ ਤੋਂ ਗਾਉਣ ਦੀ ਸਿਖਲਾਈ ਲਈ ਸੀ।[2]

ਪਿਛੋਕੜ[ਸੋਧੋ]

ਆਲੀਯਾ ਪੰਜਾਬ ਦੇ ਰਾਸ਼ਟਰੀ ਕਾਲਜ ਆਫ ਆਰਟਸ , ਲਾਹੌਰ ਦੇ ਸੰਗੀਤ ਸ਼ਾਸਤਰ ਵਿਭਾਗ ਵਿੱਚ ਇੱਕ ਅਧਿਆਪਕ ਹੈ।[3] ਉਹ ਸੰਜਨ ਨਗਰ ਸਕੂਲ ਵਿੱਚ ਵੀ ਸੰਗੀਤ ਸਿਖਾਉਂਦੀ ਹੈ।

ਇਹ ਵੀ ਦੇਖੋ[ਸੋਧੋ]

  • ਧਰੂਪਦ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]