ਆਲੋਚਨਾ (ਰਸਾਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਲੋਚਨਾ
Alochana Magazine 1st issue June 1955.pdf
ਆਲੋਚਨਾ ਦੇ ਜੂਨ 1955 ਦੇ ਪਹਿਲੇ ਅੰਕ ਦਾ ਸਰਵਰਕ
ਸ਼੍ਰੇਣੀਆਂ ਪੰਜਾਬੀ ਸਾਹਿਤਕ ਆਲੋਚਨਾ ਲਈ ਰਸਾਲਾ
ਪ੍ਰਕਾਸ਼ਕ ਪੰਜਾਬੀ ਸਾਹਿੱਤ ਅਕਾਡਮੀ
ਪਹਿਲਾ ਅੰਕ 1955
ਦੇਸ਼ ਭਾਰਤ
ਅਧਾਰ-ਸਥਾਨ ਲੁਧਿਆਣਾ
ਭਾਸ਼ਾ ਪੰਜਾਬੀ

ਆਲੋਚਨਾ ਪੰਜਾਬੀ ਦਾ ਇੱਕ ਸਾਹਿਤਕ ਰਸਾਲਾ ਹੈ ਜੋ ਪਹਿਲੀ ਵਾਰ ਜੂਨ 1955 ਵਿੱਚ ਲੁਧਿਆਣਾ ਤੋਂ ਛਪਣਾ ਸ਼ੁਰੂ ਹੋਇਆ। ਇਹ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ।[1]

ਹਵਾਲੇ[ਸੋਧੋ]

  1. ਸਿੰਘ, ਭਾਈ ਜੋਧ (1955). "ਆਲੋਚਨਾ" (PDF). ਆਲੋਚਨਾ. ਜੂਨ 1955: 1.