ਸਮੱਗਰੀ 'ਤੇ ਜਾਓ

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਟਕ
ਪੂਰਾ ਨਾਮਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ
ਬੁਨਿਆਦ1920
ਮੈਂਬਰ2,677,979 (2002)
ਦੇਸ਼ਭਾਰਤ
ਇਲਹਾਕਵਫ਼ਟੂ
ਮੁੱਖ ਆਗੂਰਾਮਿੰਦਰ ਕੁਮਾਰ, ਪ੍ਰਧਾਨ, ਗੁਰੂਦਾਸ ਦਾਸਗੁਪਤਾ, ਜਨਰਲ ਸਕੱਤਰ
Office locationਦਿੱਲੀ, ਭਾਰਤ
ਅਲਾਪੁਝਾ ਵਿੱਚ ਵਿੱਚ ਏਟਕ ਰੈਲੀ

ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਭਾਰਤ ਵਿੱਚ ਸਭ ਤੋਂ ਪੁਰਾਣੀ ਅਤੇ ਆਲ ਇੰਡੀਆ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਆਈ ਐਨ ਟੀ ਯੂ ਸੀ, ਇੰਟਕ) ਦੇ ਬਾਅਦ ਦੂਜੀ ਸਭ ਤੋਂ ਵੱਡੀ ਮਜਦੂਰ ਯੂਨੀਅਨ ਹੈ। ਕਿਰਤ ਮੰਤਰਾਲੇ ਦੇ ਆਰਜੀ ਅੰਕੜਿਆਂ ਅਨੁਸਾਰ, 2002 ਵਿੱਚ ਏਟਕ ਦੀ ਮੈਂਬਰਸ਼ਿੱਪ 2,677,979 ਸੀ।[1]

ਹਵਾਲੇ

[ਸੋਧੋ]