ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
National Capital Territory of Delhi
राष्ट्रीय राजधानी क्षेत्र
ਦਿੱਲੀ
दिल्ली
Union territory
From top clockwise: Lotus temple, Humayun's Tomb, Connaught Place, Akshardham temple and India Gate.
Location of Delhi in India
28°36′36″N 77°13′48″E / 28.61000°N 77.23000°E / 28.61000; 77.23000ਕੋਰਡੀਨੇਸ਼ਨ: 28°36′36″N 77°13′48″E / 28.61000°N 77.23000°E / 28.61000; 77.23000
Country  India
Region North india
Settled 6th century B.C., 3000 B.C. (from legend)
Incorporated 1857
Capital formation 1911
Union territory 1956
Established 1 ਫਰਵਰੀ 1992
Capital New Delhi
Districts 11
ਸਰਕਾਰ
 • Lt. Governor Najeeb Jung
 • Chief Minister Arvind Kejriwal
 • High Court Delhi High Court
 • Police commissioner Alok Verma[1]
Area
 • Union territory ਫਰਮਾ:Infobox settlement/mi2km2
 • ਪਾਣੀ ਫਰਮਾ:Infobox settlement/mi2km2
 • Metro ਫਰਮਾ:Infobox settlement/mi2km2
Area rank 31st
ਉਚਾਈ 200
ਆਬਾਦੀ (2011)[2]
 • Union territory 1,63,14,838
 • Rank 2nd
 • ਸੰਘਣਾਪਣ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
Demonym Delhiwale
Languages
 • Official ਹਿੰਦੀ[3]
 • Second official English, Punjabi, Urdu[3]
ਸਮਾਂ ਖੇਤਰ Indian Standard Time (UTC+5.30)
Pincode(s) 110 XXX
Area code(s) +91 11
ISO 3166 code IN-DL
Website Delhi.gov.in

ਦਿੱਲੀ (ਹਿੰਦੀ: दिल्ली; ਉਰਦੂ: دیللی) ਭਾਰਤ ਦੀ ਰਾਜਧਾਨੀ ਹੈ। ਇੱਕ ਕਰੋੜ 73 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ।

ਸ਼ਹਿਰ ਚ ਜ਼ਮਾਨਾ ਕਦੀਮ ਤੇ ਕਰੂੰ ਵਸਤੀ ਦੀਆਂ ਕਈ ਇਮਾਰਤਾਂ, ਯਾਦਗਾਰਾਂ ਦੇ ਆਸਾਰ ਕਦੀਮਾ ਮੌਜੂਦ ਹਨ। ਦਿੱਲੀ ਸਲਤਨਤ ਦੇ ਜ਼ਮਾਨੇ ਦਾ ਕੁਤਬ ਮੀਨਾਰ ਤੇ ਮਸਜਿਦ ਕੁੱਵਤ ਇਸਲਾਮ ਹਿੰਦੁਸਤਾਨਇਸਲਾਮ ਦੀ ਸ਼ਾਨ ਵ ਸ਼ੌਕਤ ਦੀਆਂ ਉਲੀਨ ਨਿਸ਼ਾਨੀਆਂ ਹਨ। ਮੁਗ਼ਲੀਆ ਸਲਤਨਤ ਦੇ ਜ਼ਮਾਨੇ ਚ ਜਲਾਲ ਉੱਦੀਨ ਅਕਬਰ (ਅਕਬਰ) ਨੇ ਰਾਜਘਰ ਆਗਰਾ ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ ਸ਼ਾਹਜਹਾਂ ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ ਮੁਗ਼ਲੀਆ ਸਲਤਨਤ ਦਾ ਦਾਰੁਲ ਹਕੂਮਤ ਰਿਹਾ। ਇਹ ਸ਼ਹਿਰ ਸ਼ਾਹਜਹਾਂ ਆਬਾਦ ਕਹਿਲਾਂਦਾ ਸੀ ਤੇ ਹੁਣ ਇਸ ਨੂੰ ਪੁਰਾਣੀ ਦਿੱਲੀ ਕਹਿੰਦੇ ਹਨ।

ਦਿੱਲੀ ਦਾ 238 ਫ਼ੁੱਟ ਉੱਚਾ ਕੁਤਬ ਮੀਨਾਰ, ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਏ

1857ਈ. ਦੀ ਕ੍ਰਾਂਤੀ ਤੋਂ ਪਹਿਲੇ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁਕੀ ਸੀ ਤੇ ਬਰਤਾਨਵੀ ਰਾਜ ਦੇ ਦੌਰਾਨ ਕਲਕੱਤਾ ਨੂੰ ਰਾਜਘਰ ਦੀ ਹਸੀਤ ਹਾਸਲ ਸੀ। ਬਾਲਆਖ਼ਰ ਜਾਰਜ ਪਨਜਮ ਨੇ 1911ਈ. ਚ ਰਾਜਘਰ ਦਿੱਲੀ ਮਨਤਕਲ ਕਰਨ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਜਨੂਬ ਚ ਇੱਕ ਨਵਾਂ ਸ਼ਹਿਰ ਨਵੀਂ ਦਿੱਲੀ ਵਸਾਈਆ ਗਿਆ। 1947ਈ. ਚ ਆਜ਼ਾਦੀ ਹਿੰਦ ਦੇ ਬਾਅਦ ਨਵੀ ਦਿਲੀ ਨੂੰ ਭਾਰਤ ਦਾ ਰਾਜਘਰ ਕਰਾਰ ਦਿੱਤਾ ਗਇਆ। ਸ਼ਹਿਰ ਚ ਭਾਰਤੀ ਪਾਰਲੀਆਮੇਂਟ ਸਮੇਤ ਵਫ਼ਾਕੀ ਹਕੂਮਤ ਦੇ ਅਹਿਮ ਦਫ਼ਾਤਰ ਮੌਜੂਦ ਹਨ। ਅੱਜ ਦਿੱਲੀ ਭਾਰਤ ਦਾ ਸਕਾਫ਼ਤੀ, ਸਿਆਸੀ ਤੇ ਤਜਾਰਤੀ ਮਰਕਜ਼ ਹੈ।

ਜਨਾਤ ਦਾ ਸ਼ਹਿਰ[ਸੋਧੋ]

ਦਿੱਲੀ ਦਾ ਲਾਲ ਕਿਲਾ ਜਿਹੜਾ ਯੂਨੈਸਕੋ ਦੇ ਆਲਮੀ ਵਿਰਸੇ ਦੀ ਥਾਂ ਵੀ ਏ

ਜਨਾਤ ਦਾ ਸ਼ਹਿਰ ਦਿੱਲੀ ਤੇ ਲਿਖੀ ਗਈ ਵਲੀਮ ਟੇਲਰ ਮਿਲ ਦੀ ਕਿਤਾਬ ਹੈ, ਜਿਹੜੀ ਕਿ ਭਾਰਤ ਦੀ ਰਾਜਧਾਨੀ ਦੀ ਤਰੀਖ਼ੀ ਅਹਿਮੀਅਤ ਦਾ ਅਹਾਤਾ ਕਰਦੀ ਹੈ। ਦਿੱਲੀ ਅਜ਼ੀਮ ਮਾਜ਼ੀ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਏਨੇ ਜ਼ਿਆਦਾ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਕਿ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ ’ਤੇ ਹਿੰਦੁਸਤਾਨ ਦੇ ਅਜ਼ੀਮ ਮਾਜ਼ੀ ਦੀ ਤਰਜਮਾਨੀ ਕਰਦਾ ਹੈ।


ਬਾਹਰੀ ਜੋੜ[ਸੋਧੋ]

ਹਵਾਲੇ[ਸੋਧੋ]